ਭਗਵਾਨ
ਦਿੱਖ
(ਈਸ਼ਵਰ ਤੋਂ ਮੋੜਿਆ ਗਿਆ)
ਭਗਵਾਨ (ਸੰਸਕ੍ਰਿਤ: भगवान् ਤੋਂ ਪੰਜਾਬੀ ਉਚਾਰਨ: [p˥ɡʋaːn]) ਸ਼ਬਦ ਰੱਬ ਜਾਂ ਕਿਸੇ ਵੀ ਆਦਰਨੀ, ਦੈਵੀ ਜਾਂ ਪੂਜਨੀ ਹਸਤੀ ਜਾਂ ਚੀਜ਼ ਵਾਸਤੇ ਵਰਤਿਆ ਸ਼ਬਦ ਹੁੰਦਾ ਹੈ।
ਪਰਿਭਾਸ਼ਾਵਾਂ
[ਸੋਧੋ]ਨਾਂਵ ਦੇ ਰੂਪ ਵਿੱਚ ਭਗਵਾਨ ਪੰਜਾਬੀ ਵਿੱਚ ਲਗਭਗ ਹੰਮੇਸ਼ਾ ਰੱਬ ਦਾ ਮਤਲਬ ਰੱਖਦਾ ਹੈ। ਇਸ ਰੂਪ ਵਿੱਚ ਇਹ ਦੇਵਤਿਆਂ ਲਈ ਨਹੀਂ ਵਰਤਿਆ ਹੁੰਦਾ। ਵਿਸ਼ੇਸ਼ਣ ਦੇ ਰੂਪ ਵਿੱਚ ਭਗਵਾਨ ਪੰਜਾਬੀ ਵਿੱਚ ਰੱਬ ਦਾ ਮਤਲਬ ਨਹੀਂ ਰੱਖਦਾ। ਇਸ ਰੂਪ ਵਿੱਚ ਇਹ ਦੇਵਤਿਆਂ, ਵਿਸ਼ਨੂੰ ਅਤੇ ਉਹਨਾਂ ਦੇ ਅਵਤਾਰਾਂ (ਰਾਮ, ਕ੍ਰਿਸ਼ਨ), ਸ਼ਿਵ, ਆਦਰਨੀ ਮਹਾਂ-ਪੁਰੱਖਾਂ ਜਿਵੇਂ ਗੌਤਮ ਬੁੱਧ, ਮਹਾਂਵੀਰ, ਧਰਮਗੁਰੂਆਂ, ਗੀਤਾ, ਇਤਆਦਿ ਲਈ ਖ਼ਿਤਾਬ ਹੈ। ਇਸ ਦਾ ਇਸਤਰੀ ਲਿੰਗ 'ਭਗਵਤੀ' ਹੈ।
ਇਹ ਵੀ ਵੇਖੋ
[ਸੋਧੋ]ਹਿੰਦੂ ਧਰਮ ਬਾਰੇ ਇਹ ਇੱਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |