ਸਮੱਗਰੀ 'ਤੇ ਜਾਓ

ਜੈਮਿਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੈਮਿਨੀ
ਜੈਮਿਨੀ ਆਪਣੇ ਪਰਿੰਦਿਆਂ ਨਾਲ

ਜੈਮਿਨੀ ਪ੍ਰਾਚੀਨ ਭਾਰਤ ਦੇ ਇੱਕ ਮਹਾਨ ਰਿਸ਼ੀ ਸਨ। ਉਹ ਪੂਰਵ ਮੀਮਾਂਸਾ ਦੇ ਵੱਡੇ ਦਾਰਸ਼ਨਿਕ ਸਨ। ਉਹ ਵੇਦ ਵਿਆਸ ਦੇ ਸ਼ਾਗਿਰਦ ਸਨ।