ਜੈਮੀਸਨ ਗ੍ਰੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੇਮਜ਼ ਗ੍ਰੀਨ
ਜਨਮਜੈਮੀਸਨ ਗ੍ਰੀਨ
(1948-11-08) ਨਵੰਬਰ 8, 1948 (ਉਮਰ 71)
ਓਕਲੈਂਡ, ਕੈਲੀਫੋਰਨੀਆ, ਯੂ.ਐਸ.
ਰਾਸ਼ਟਰੀਅਤਾਅਮਰੀਕੀ
ਸਰਗਰਮੀ ਦੇ ਸਾਲ1968–ਹੁਣ
ਪ੍ਰਸਿੱਧੀ ਟਰਾਂਸਜੈਂਡਰ ਰਾਈਟਸ ਅੰਦੋਲਨ ਵਿੱਚ ਪ੍ਰਮੁੱਖ ਪ੍ਰਚਾਰਕ
ਬੋਰਡ ਮੈਂਬਰਲਿੰਗ ਸਿੱਖਿਆ ਅਤੇ ਵਕਾਲਤ,, ਟਰਾਂਸਜੈਂਡਰ ਕਾਨੂੰਨ ਅਤੇ ਪਾਲਸੀ ਸੰਸਥਾਨ, ਟਰਾਂਸਜੈਂਡਰ ਹੈਲਥ ਲਈ ਵਿਸ਼ਵ ਪ੍ਰੋਫੈਸ਼ਨਲ ਐਸੋਸੀਏਸ਼ਨ, ਸਮਾਨਤਾ ਪ੍ਰੋਜੈਕਟ
ਸਾਥੀਹੇਈਦੀ ਬਰੁਨਜ਼ (ਵਿ. 2003)
ਵੈੱਬਸਾਈਟhttp://www.jamisongreen.com

ਜੈਮੀਸਨ "ਜੇਮਜ਼" ਗ੍ਰੀਨ (ਜਨਮ 8 ਨਵੰਬਰ, 1948 ਵਿੱਚ) ਟਰਾਂਸਜੈਂਡਰ ਅਧਿਕਾਰ ਅੰਦੋਲਨ ਦੀ ਲੀਡਰ ਹੈ।

ਸਰਗਰਮੀ[ਸੋਧੋ]

ਗ੍ਰੀਨ ਨੂੰ ਕਾਨੂੰਨੀ ਸੁਰੱਖਿਆ, ਮੈਡੀਕਲ ਪਹੁੰਚ, ਸੁਰੱਖਿਆ, ਨਾਗਰਿਕ ਅਧਿਕਾਰਾਂ, ਟਰਾਂਸਜੈਂਡਰ ਅਤੇ ਟਰਾਂਸ-ਸੈਕਸੁਅਲ ਲੋਕਾਂ ਦੇ ਸਨਮਾਨ ਲਈ ਇੱਕ ਕਾਰਕੁਨ ਵਜੋਂ ਜਾਣਿਆ ਜਾਂਦਾ ਹੈ।[1] ਉਸਨੇ 'ਪਲੈਨਟਆਉਟ ਡਾਟ ਕੋਮ' ਲਈ ਕਈ ਲੇਖ ਅਤੇ ਕਾਲਮ ਲਿਖੇ। ਇਸ ਤੋਂ ਇਲਾਵਾ ਉਸਨੂੰ ਅੱਠ ਦਸਤਾਵੇਜ਼ੀ ਫਿਲਮਾਂ ਵਿੱਚ ਵੀ ਵੇਖਿਆ ਗਿਆ ਹੈ।[2][3]

ਬੀਕਮਿੰਗ ਏ ਵਿਜ਼ੀਬਲ ਮੈਨ[ਸੋਧੋ]

ਗ੍ਰੀਨ ਨੇ 'ਬੀਕਮਿੰਗ ਏ ਵਿਜ਼ੀਬਲ ਮੈਨ' ਕਿਤਾਬ ਲਿਖੀ, ਜਿਸਨੂੰ 'ਸੈਂਟਰ ਫਾਰ ਲੇਸਬੀਅਨ ਐਂਡ ਗੇ ਸਟੱਡੀਜ਼' ਤੋਂ ਟਰਾਂਸਜੈਂਡਰ ਸਟੱਡੀਜ਼ ਵਿੱਚ ਬਿਹਤਰੀਨ ਕਿਤਾਬ ਲਈ 2004 ਸਲਵੀਆ ਰੀਵੇਰਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।[4] ਇਹ 2004 ਲੰਬਡਾ ਲਿਟਰੇਰੀ ਅਵਾਰਡ ਲਈ ਆਖਰੀ ਸੂਚੀ ਚ ਵੀ ਸ਼ਾਮਿਲ ਕੀਤੀ ਗਈ ਸੀ।[5]

ਪੁਸਤਕ ਸੂਚੀ[ਸੋਧੋ]

  • (2004) ਬੀਕਮਿੰਗ ਏ ਵਿਜ਼ੀਬਲ ਮੈਨ (ਵੇਨਡਰਬਿਲਟ ਯੂਨੀਵਰਸਿਟੀ ਪ੍ਰੈਸ) (ISBN 082651457X)

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. Publications and Media jamisongreen.com
  2. "Two Transgender Members Quit HRC Business Council". Advocate. 29 November 2007. 
  3. Cassell, Heather (13 December 2007). "Former HRC trans business leaders pave their own path". The Bay Area Reporter. 
  4. Green, Jamison (2004). Becoming a Visible Man. Vanderbilt University Press. ISBN 0-8265-1457-X. 
  5. http://www.lambdaliterary.org/winners-finalists/07/09/lambda-literary-awards-2004