ਜੈਸਮੀਨ ਸੈਂਡਲਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Jasmine Sandlas
Jasmine Sandlas.jpg
ਮੂਲ ਨਾਮਜੈਸਮੀਨ ਸੈਂਡਲਸ
ਜਨਮਰੋਪੜ, ਪੰਜਾਬ, ਭਾਰਤ
ਪੇਸ਼ਾ
  • ਗਾਇਕਾ
  • ਗੀਤਕਾਰਾ
ਸਰਗਰਮੀ ਦੇ ਸਾਲ2008–ਵਰਤਮਾਨ
ਨਗਰਕੈਲੀਫੋਰਨੀਆ, ਅਮਰੀਕਾ
ਵੈੱਬਸਾਈਟOfficial Facebook
ਸੰਗੀਤਕ ਕਰੀਅਰ
ਵੰਨਗੀ(ਆਂ)ਫਰਮਾ:ਫਲੈਟਲਿਸਟ
ਸਾਜ਼ਵੋਕਲ
ਲੇਬਲਸੋਨੀ ਮਿਊਜ਼ਿਕ ਇੰਡੀਆ
ਯੂਨਿਵਰਸਲ ਮਿਊਜ਼ਿਕ ਇੰਡੀਆ[1]
ਸਬੰਧਤ ਐਕਟਗੈਰੀ ਸੰਧੂ
ਅੰਮ੍ਰਿਤ ਮਾਨ
ਬੋਹੇਮੀਆ
ਯੋ ਯੋ ਹਨੀ ਸਿੰਘ

ਜੈਸਮੀਨ ਸੈਂਡਲਸ ਇੱਕ ਪੰਜਾਬੀ ਗਾਇਕਾ ਹੈ।

ਸੈਂਡਲਸ, ਜਲੰਧਰ, ਪੰਜਾਬ ਵਿੱਚ ਪੈਦਾ ਹੋਈ ਸੀ ਅਤੇ ਸਟਾਕਟਨ, ਕੈਲੀਫੋਰਨੀਆ ਵਿੱਚ ਉਹ ਵੱਡੀ ਹੋਈ ਸੀ। ਸੈਂਡਲਸ ਦਾ ਪਹਿਲਾ ਗੀਤ "ਮੁਸਕਾਨ" (2008) ਇੱਕ ਹਿੱਟ ਬਣ ਗਿਆ। 2014 ਵਿੱਚ, ਉਸਨੇ ਫ਼ਿਲਮ 'ਕਿਕ' ਲਈ ਗੀਤ 'ਯਾਰ ਨਾ ਮਿਲੇ' ਦੇ ਨਾਲ ਆਪਣੀ ਬਾਲੀਵੁੱਡ ਪਲੇਬੈਕ ਗਾਉਣ ਦਾ ਕਰੀਅਰ ਸ਼ੁਰੂ ਕੀਤਾ। ਇਸਦੇ ਰਿਲੀਜ਼ ਉੱਤੇ 'ਯਾਰ ਨਾ ਮਿਲੇ' ਵਾਇਰਲ ਹੋ ਗਿਆ ਅਤੇ ਚਾਰਟ ਵਿੱਚ ਚੋਟੀ ਤੇ ਗਿਆ।

ਹਵਾਲੇ[ਸੋਧੋ]

  1. "Jasmine Sandlas released ਤੇਰੇ ਵਾਂਗੂ". The Times of India. 4 ਦਿਸੰਬਰ 2015. Retrieved 25 May 2016.  Check date values in: |date= (help)