ਜੈ ਪ੍ਰਕਾਸ਼ ਨਰਾਇਣ ਯਾਦਵ
ਦਿੱਖ
ਜੈ ਪ੍ਰਕਾਸ਼ ਨਰਾਇਣ ਯਾਦਵ | |
|---|---|
| ਜਨਮ | 2 ਅਗਸਤ 1954 |
| ਸਰਗਰਮੀ ਦੇ ਸਾਲ | 2004 - 2009 ਲੋਕ ਸਭਾ ਮੈਂਬਰ ਵਜੋਂ |
| ਦਫਤਰ | ਲੋਕ ਸਭਾ ਮੈਂਬਰ |
| ਰਾਜਨੀਤਿਕ ਦਲ | ਆਰ ਜੇ ਡੀ |
| ਜੀਵਨ ਸਾਥੀ | ਸਵਿਤਾ ਯਾਦਵ |
| ਬੱਚੇ | 2 ਧੀਆਂ |
| ਵੈੱਬਸਾਈਟ | www.rashtriyajanatadal.com |
ਜੈ ਪ੍ਰਕਾਸ਼ ਨਰਾਇਣ ਯਾਦਵ (ਜਨਮ 2 ਅਗਸਤ 1954) ਬਿਹਾਰ ਦਾ ਇੱਕ ਸਿਆਸਤਦਾਨ ਹੈ। ਉਹ ਭਾਰਤ ਦੀ 14ਵੀਂ ਲੋਕ ਸਭਾ ਦਾ ਮੈਂਬਰ ਸੀ।