ਰਾਸ਼ਟਰੀ ਜਨਤਾ ਦਲ
ਦਿੱਖ
ਰਾਸ਼ਟਰੀ ਜਨਤਾ ਦਲ | |
---|---|
ਛੋਟਾ ਨਾਮ | RJD |
ਚੇਅਰਪਰਸਨ | ਲਾਲੂ ਪ੍ਰਸਾਦ ਯਾਦਵ |
ਸਥਾਪਨਾ | 5 ਜੁਲਾਈ 1997 |
ਮੁੱਖ ਦਫ਼ਤਰ | 13, V P House, Rafi Marg, New Delhi - 110001 |
ਵਿਚਾਰਧਾਰਾ | Social conservatism Secularism Socialism |
ਸਿਆਸੀ ਥਾਂ | Centre-left |
ਰੰਗ | ਹਰਾ |
ਈਸੀਆਈ ਦਰਜੀ | ਰਾਜ ਪਾਰਟੀ[1] |
ਗਠਜੋੜ | United Progressive Alliance (1999-2015) Janata Parivar (2015-present) |
ਲੋਕ ਸਭਾ ਵਿੱਚ ਸੀਟਾਂ | 3 / 545
|
ਰਾਜ ਸਭਾ ਵਿੱਚ ਸੀਟਾਂ | 1 / 245
|
ਵਿੱਚ ਸੀਟਾਂ | 24 / 243 (Bihar Legislative Assembly)
|
ਵੈੱਬਸਾਈਟ | |
rjd.co.in Leader in Rajya Sabha - Prem Chand Gupta | |
ਰਾਸ਼ਟਰੀ ਜਨਤਾ ਦਲ ਭਾਰਤ ਦਾ ਇੱਕ ਰਾਸ਼ਟਰਵਾਦੀ ਰਾਜਨੀਤਕ ਦਲ ਹੈ। ਇਸ ਦਲ ਦੀ ਸਥਾਪਨਾ 5 - 7 - 1997 ਵਿੱਚ ਹੋਈ ਸੀ। ਇਸ ਦਲ ਦਾ ਵਰਤਮਾਨ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਹੈ। ਯੁਵਾ ਰਾਸ਼ਟਰੀ ਜਨਤਾ ਦਲ ਇਸ ਦਲ ਦਾ ਯੁਵਕ ਸੰਗਠਨ ਹੈ। ਰਾਸ਼ਟਰੀ ਜਨਤਾ ਦਲ ਦਾ ਬਿਹਾਰ ਵਿੱਚ ਬਹੁਤ ਲੋਕ ਆਧਾਰ ਹੈ। ਪਾਰਟੀ ਬਣਨ ਦਾ ਕਾਰਨ ਜਨਤਾ ਦਲ ਦੇ ਸਾਬਕਾ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਉਦੋਂ ਪ੍ਰਧਾਨ ਸ਼ਰਦ ਯਾਦਵ ਵਲੋਂ ਫਾਰਮ ਸਹਿਯੋਗ ਫੰਡ ਸੰਬੰਧੀ ਭ੍ਰਿਸ਼ਟਾਚਾਰ ($ 250 ਮਿਲੀਅਨ) ਦੇ ਦੋਸ਼ ਹੇਠ ਜਨਤਾ ਦਲ ਵਿੱਚੋਂ ਬੇਦਖ਼ਲ ਕਰਨਾ ਸੀ। [2]