ਜੈ ਭੀਮ ਕਾਮਰੇਡ
ਦਿੱਖ
ਜੈ ਭੀਮ ਕਾਮਰੇਡ | |
---|---|
ਨਿਰਦੇਸ਼ਕ | ਆਨੰਦ ਪਟਵਰਧਨ |
ਲੇਖਕ | ਆਨੰਦ ਪਟਵਰਧਨ |
ਨਿਰਮਾਤਾ | ਆਨੰਦ ਪਟਵਰਧਨ |
ਸਿਨੇਮਾਕਾਰ | ਸਿਮੰਤਨੀ ਧੁਰੂ, ਆਨੰਦ ਪਟਵਰਧਨ |
ਸੰਪਾਦਕ | ਆਨੰਦ ਪਟਵਰਧਨ |
ਸੰਗੀਤਕਾਰ | ਵਿਲਾਸ ਘੋਗਰੇ |
ਰਿਲੀਜ਼ ਮਿਤੀ |
|
ਮਿਆਦ | 199 ਮਿੰਟ |
ਦੇਸ਼ | ਭਾਰਤ |
ਭਾਸ਼ਾਵਾਂ | ਅੰਗਰੇਜ਼ੀ, ਹਿੰਦੀ |
ਜੈ ਭੀਮ ਕਾਮਰੇਡ ਆਨੰਦ ਪਟਵਰਧਨ ਦੀ ਨਿਰਦੇਸ਼ਿਤ 2011 ਦੀ ਭਾਰਤੀ ਦਸਤਾਵੇਜ਼ੀ ਫ਼ਿਲਮ ਹੈ। ਇਸ ਫਿਲਮ ਦੀ ‘ਸਿਨੇਮਾਟੋਗਰਾਫਰ’ ਸਿਮੰਤਨੀ ਧੁਰੂ ਹੈ। ਇਸਨੂੰ 1996 ਦੀ ਸਰਵੋੱਤਮ ਦਸਤਾਵੇਜ਼ੀ ਫ਼ਿਲਮ ਲਈ ਫਿਲਮਫੇਅਰ ਪੁਰਸਕਾਰ ਵੀ ਮਿਲਿਆ ਸੀ।
‘ਜੈ ਭੀਮ ਕਾਮਰੇਡ’ ਦਲਿਤ ਮੁੱਦਿਆਂ ਅਤੇ ਸਮਾਜ ਵਿੱਚ ਵਿਆਪਤ ਜਾਤੀ ਦੇ ਆਧਾਰ ਤੇ ਹੋ ਰਹੇ ਸ਼ੋਸ਼ਣ ਉੱਤੇ ਕੇਂਦਰਤ ਹੈ ਅਤੇ ਵੱਡੀ ਮਾਨਵੀ ਸੰਵੇਦਨਾ ਦੇ ਨਾਲ ਇਸ ਮੁੱਦੇ ਦੇ ਵੱਖ ਵੱਖ ਪਹਿਲੂਆਂ ਨੂੰ ਚੁਕਦੀ ਹੈ।