ਜੋਆਨ ਮੀਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੋਆਨ ਮੀਰੋ
Portrait of Joan Miro, Barcelona 1935 June 13.jpg
ਜੂਨ 1935 ਵਿੱਚ ਕਾਰਲ ਵੈਨ ਵੈਛਤਨ ਦੁਆਰਾ ਜੋਆਨ ਮੀਰੋ ਦੀ ਖਿੱਚੀ ਇੱਕ ਤਸਵੀਰ
ਜਨਮ ਸਮੇਂ ਨਾਂ ਜੋਆਨ ਮੀਰੋ ਈ ਫਰਾ
ਜਨਮ 20 ਅਪ੍ਰੈਲ 1893(1893-04-20)
ਬਾਰਸੀਲੋਨਾ, ਕਾਤਾਲੋਨੀਆ, ਸਪੇਨ
ਮੌਤ 25 ਦਸੰਬਰ 1983(1983-12-25) (ਉਮਰ 90)
ਪਾਲਮਾ, ਮਾਇਰਕਾ, ਸਪੇਨ
ਪਤੀ ਜਾਂ ਪਤਨੀ(ਆਂ) ਪਿਲਾਰ ਜੁਨਕੋਸਾ ਇਗਲੇਸੀਆਸ (1929–1983)
ਕੌਮੀਅਤ ਸਪੇਨ
ਖੇਤਰ ਚਿੱਤਰਕਾਰੀ, ਮੂਰਤੀ, ਕੰਧ ਦੀ ਚਿੱਤਰਕਾਰੀ ਅਤੇ ਕੁੰਭਕਾਰੀ
ਲਹਿਰ ਪੜਯਥਾਰਥਵਾਦ, ਦਾਦਾ, ਵਿਅਕਤੀਗਤ, ਪ੍ਰਯੋਗਵਾਦੀ
ਪ੍ਰਭਾਵਿਤ ਕਰਨ ਵਾਲੇ ਆਂਦਰੇ ਮੈਸੋਂ, ਪਾਬਲੋ ਪਿਕਾਸੋ, ਤਰਿਸਤਾਨ ਸਾਰਾ ਅਤੇ ਆਂਦਰੇ ਬਰੇਤੋਂ
ਪ੍ਰਭਾਵਿਤ ਹੋਣ ਵਾਲੇ ਆਰਸ਼ੀਲ ਗੋਰਕੀ
ਪੁਰਸਕਾਰ 1954 ਵੈਨਿਸ ਬਿਆਨਾਲੇ ਗਰੈਂਡ ਪ੍ਰਾਇਜ਼ ਫ਼ੋਰ ਗ੍ਰਾਫਿਕ ਵਰਕ,
1958 ਗੂਗਨਹਾਈਮ ਇੰਟਰਨੈਸ਼ਨਲ ਅਵਾਰਡ,
1980 ਗੋਲਡ ਮੈਡਲ ਆਫ਼ ਫ਼ਾਈਨ ਆਰਟਸ, ਸਪੇਨ

ਜੋਆਨ ਮੀਰੋ ਈ ਫਰਾ (20 ਅਪਰੈਲ 1893 - 25 ਦਸੰਬਰ 1983) ਇੱਕ ਕਾਤਾਲਾਨ ਸਪੇਨੀ ਚਿੱਤਰਕਾਰ, ਮੂਰਤੀਕਾਰ ਅਤੇ ਕੁੰਭਕਾਰ ਸੀ। ਇਸ ਦੇ ਜਮਾਂਦਰੂ ਸ਼ਹਿਰ ਬਾਰਸੀਲੋਨਾ ਵਿੱਚ ਇਸ ਦੀ ਯਾਦ ਵਿੱਚ ਫੁਨਦਾਸੀਓ ਜੋਆਨ ਮੀਰੋ ਦਾ ਅਜਾਇਬਘਰ 1975 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਦੇ ਰਹਾਇਸ਼ੀ ਸ਼ਹਿਰ ਪਾਲਮਾ ਦੇ ਮਾਲੋਰਕਾ ਵਿੱਚ ਫੁਨਦਾਸੀਓ ਪਿਲਾਰ ਈ ਜੋਆਨ ਮੀਰੋ 1981 ਵਿੱਚ ਸਥਾਪਿਤ ਕੀਤਾ ਗਿਆ ਸੀ।

ਗੈਲਰੀ[ਸੋਧੋ]