ਸਮੱਗਰੀ 'ਤੇ ਜਾਓ

ਜੋਗਾ ਸਿੰਘ ਜੋਗੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੋਗਾ ਸਿੰਘ ਜੋਗੀ (ਜਨਮ 11 ਨਵੰਬਰ 1932) ਪੰਜਾਬ ਦਾ ਇੱਕ ਵਿਸ਼ਵ ਪੱਧਰ ਦਾ ਮਸ਼ਹੂਰ ਗਾਇਕ ਕਵੀਸ਼ਰ ਹੈ। ਉਸਦੇ ਕਵੀਸਰੀ ਜਥੇ ਵਿੱਚ ਦੂਸਰੇ ਸਾਥੀ ਗੁਰਮੁਖ ਸਿੰਘ ਐਮ.ਏ, ਨਰਿੰਦਰ ਸਿੰਘ ਰੂਪੋਵਾਲੀ, ਰਣਜੀਤ ਸਿੰਘ ਚੀਮਾ ਅਤੇ ਦਲਜੀਤ ਸਿੰਘ ਸੇਖਵਾਂ ਹਨ।

ਜ਼ਿੰਦਗੀ

[ਸੋਧੋ]

ਜੋਗਾ ਸਿੰਘ ਦਾ ਜਨਮ ਪਿਤਾ ਜਵੰਦ ਸਿੰਘ ਅਤੇ ਮਾਤਾ ਦਲੀਪ ਕੌਰ ਦੇ ਘਰ ਨਵੰਬਰ 1932 ਨੂੰ ਤੁਗਲਵਾਲ ਪਿੰਡ ਵਿੱਚ ਹੋਇਆ। ਛੋਟੀ ਉਮਰੇ ਹੀ ਪਿਤਾ ਦੀ ਮੌਤ ਹੋ ਗਈ। ਉਹ ਮੂਲ ਰੂਪ ਵਿੱਚ ਉਸਦਾ ਨਾਮ ਦੂਲਾ ਸਿੰਘ ਸੀ, ਪਰ 15 ਅਗਸਤ, 1947 ਨੂੰ ਉਸਨੇ ਅੰਮ੍ਰਿਤ ਛਕਿਆ,ਅਤੇ ਉਸ ਦਾ ਨਾਮ ਜੋਗਾ ਸਿੰਘ ਪੈ ਗਿਆ ਅਤੇ ਫਿਰ 'ਜੋਗੀ' ਤਖੱਲਸ ਉਸਦੇ ਨਾਮ ਨਾਲ ਜੁੜ ਗਿਆ। ਹੁਣ ਉਹ ਦੁਨੀਆ ਭਰ ਵਿੱਚ ਜੋਗਾ ਸਿੰਘ 'ਜੋਗੀ' ਵਜੋਂ ਜਾਣਿਆ ਜਾਂਦਾ ਹੈ।[1] ਉਸ ਸਮੇਂ ਉਹ ਲਗਭਗ 14-15 ਸਾਲ ਦੀ ਉਮਰ ਦਾ ਸੀ ਜਦੋਂ ਉਸ ਨੇ ਗਾਉਣਾ ਸ਼ੁਰੂ ਕਰ ਦਿੱਤਾ।

ਹਵਾਲੇ

[ਸੋਧੋ]