ਸਮੱਗਰੀ 'ਤੇ ਜਾਓ

ਜੋਤੀ ਆਮਗੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਤੀ ਆਮਗੇ
ਆਮਗੇ 2012 ਵਿੱਚ
ਜਨਮ (1993-02-01) 1 ਫਰਵਰੀ 1993 (ਉਮਰ 31)
ਲਈ ਪ੍ਰਸਿੱਧਦੁਨੀਆ ਦੀ ਸਭ ਤੋਂ ਛੋਟੇ ਕੱਦ ਦੀ ਜਿੰਦਾ ਔਰਤ
ਕੱਦ2 ft 0.6 in (0.62 m)

ਜੋਤੀ ਆਮਗੇ[1] ਇੱਕ ਭਾਰਤੀ ਅਭਿਨੇਤਰੀ ਹੈ ਜੋ ਕਿ ਆਪਣੇ ਛੋਟੇ ਕੱਦ ਕਰਕੇ ਜਾਣੀ ਜਾਂਦੀ ਹੈ। ਗਿਨੀਜ਼ ਵਰਲਡ ਰਿਕਾਰਡਜ਼ ਅਨੁਸਾਰ ਜੋਤੀ ਦੁਨੀਆ ਦੀ ਸਭ ਤੋਂ ਛੋਟੀ ਜੀਵਤ ਔਰਤ ਹੈ।[2]

ਫਿਲਮੋਗਰਾਫੀ[ਸੋਧੋ]

List of Films and Television Appearances
Year Title Role Notes
2009 Body Shock Herself Episode- Two feet high teen
2012–2013 ਬਿਗ ਬੋਸ 6 ਖੁਦ Guest appearance
2014–2015 American Horror Story: Freak Show Ma Petite 12 episodes

ਹਵਾਲੇ[ਸੋਧੋ]

  1. American Horror Story: Freak Show - Extra-Ordinary Artist: Jyoti Amege interview. January 2015, around minute 0:40.
  2. "Tiny Teenager Stands Tall Despite Her Height of 23 Inches". foxnews.com. Fox News Channel. 9 April 2008. Retrieved 20 July 2008.

ਬਾਹਰੀ ਲਿੰਕ[ਸੋਧੋ]