ਨਾਗਪੁਰ
ਦਿੱਖ
ਨਾਗਪੁਰ | |
|---|---|
![]() | |
| Interactive map of ਨਾਗਪੁਰ | |
| ਸਮਾਂ ਖੇਤਰ | ਯੂਟੀਸੀ+5:30 |
ਨਾਗਪੁਰ (ⓘ) ਭਾਰਤੀ ਰਾਜ ਮਹਾਂਰਾਸ਼ਟਰ ਦੀ ਸਰਦੀਆਂ ਦੀ ਰਾਜਧਾਨੀ ਹੈ। ਇਹ ਤੇਜ਼ੀ ਨਾਲ਼ ਵਧਦਾ ਹੋਇਆ ਮਹਾਂਨਗਰ ਹੈ ਅਤੇ ਮੁੰਬਈ ਅਤੇ ਪੁਨੇ ਮਗਰੋਂ ਮਹਾਂਰਾਸ਼ਟਰ ਦਾ ਤੀਜਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਉਦਯੋਗੀ ਸ਼ਹਿਰ ਹੈ। ਇਸ ਦੀ 2011 ਦੀ ਅਬਾਦੀ 2,405,421 ਸੀ[1] ਅਤੇ ਨਾਗਪੁਰ ਮਹਾਂਨਗਰੀ ਇਲਾਕਾ ਭਾਰਤ ਦਾ 13ਵਾਂ ਸਭ ਤੋਂ ਵੱਡਾ ਬਹੁਨਗਰੀ ਇਲਾਕਾ ਹੈ।
ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "Cities1Lakhandabove".
