ਜੋਨਸ ਬਰਦਰਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਨਸ ਬਰਦਰਜ਼
JonasBrothersSep10 5.jpg
2010 ਵਿੱਚ ਜੋਨਸ ਬਰਦਰਜ਼
ਜਾਣਕਾਰੀ
ਉਰਫ਼
  • ਜੇ ਬੀ
  • ਜੋ ਬਰੋਜ਼
ਮੂਲਵਾਈਕੌਫ, ਨਿਊ ਜਰਸੀ, ਅਮਰੀਕਾ
ਵੰਨਗੀ(ਆਂ)
  • ਰੌਕ
  • ਪੌਪ ਰੌਕ
  • ਪੋਪ ਪੰਕ
  • ਪਾਵਰ ਪੌਪ
ਲੇਬਲ
  • ਵਾਲਟ ਡਿਜ਼ਨੀ ਰਿਕਾਰਡਜ਼
  • ਹਾਲੀਵੁੱਡ ਰਿਕਾਰਡਜ਼
  • ਕੋਲੰਬੀਆ ਰਿਕਾਰਡਜ਼
  • ਯੂਨੀਵਰਸਲ ਮਿਊਜ਼ਿਕ ਗਰੁੱਪ
  • ਜੋਨਸ
ਸਬੰਧਤ ਐਕਟ
ਵੈੱਬਸਾਈਟjonasbrothers.com
ਪੁਰਾਣੇ ਮੈਂਬਰ

ਜੋਨਸ ਬਰਦਰਜ਼ 2005 ਵਿੱਚ ਸਥਾਪਤ ਕੀਤਾ ਗਿਆ ਇੱਕ ਅਮਰੀਕੀ ਪੋਪ ਰੈਕ ਬੈਂਡ ਸੀ। ਉਹਨਾਂ ਨੇ ਡਿਜ਼ਨੀ ਚੈਨਲ ਟੈਲੀਵਿਜ਼ਨ ਨੈਟਵਰਕ 'ਤੇ ਆਪਣੀ ਤੋਂ ਪ੍ਰਸਿੱਧੀ ਪ੍ਰਾਪਤ ਕੀਤੀ। ਇਹ ਬੈਂਡ ਕੇਵਿਨ ਜੋਨਸ, ਨਿਕ ਜੋਨਸ ਅਤੇ ਜੋਅ ਜੋਨਸ ਵੱਲੋਂ ਸਥਾਪਤ ਕੀਤਾ ਗਿਆ ਸੀ।[1][2][3] ਇਸ ਬੈਂਡ ਨੇ ਡਿਜ਼ਨੀ ਚੈਨਲ ਟੈਲੀਵੀਜ਼ਨ ਫਿਲਮ ਕੈਪ ਰਾਕ (2008) ਅਤੇ ਇਸਦੇ ਦੂਜੇ ਭਾਗ ਕੈਪ ਰਾਕ 2: ਦ ਫਾਈਨਲ ਜੈਮ (2010) ਰਾਹੀਂ ਆਪਣੀ ਸ਼ੁਰੂਆਤ ਕੀਤੀ। ਫਿਰ 4 ਐਲਬਮ ਇਟਸ ਆਲ ਅਬਾਊਟ ਟਾਈਮ (2006), (2007), ਅ ਲਿਟਲ ਬਿਟ ਲੌਂਗਰ (2008), ਅਤੇ ਲਾਈਨਜ਼, ਵਾਇਨਜ਼ ਐਂਡ ਟਰਾਇਂਗ ਟਾਇਮਜ਼ (2009) ਰਿਲੀਜ਼ ਕੀਤੀਆਂ। ਉਨ੍ਹਾਂ ਨੇ ਦੁਨੀਆ ਭਰ ਵਿੱਚ 17 ਮਿਲੀਅਨ ਐਲਬਮ ਵੇਚੀਆਂ ਹਨ।[4][5]

ਹਵਾਲੇ[ਸੋਧੋ]

  1. "Jonas Brothers – Biography". Billboard.com. Retrieved March 27, 2013.
  2. Monger, James Christopher. "(Jonas Brothers > Overview)". AllMusic. Retrieved October 22, 2009.
  3. "Jonas Brothers Leave Disney's Hollywood Records". Billboard. 1999-10-10. Retrieved November 15, 2008.
  4. "Jonas Brothers Break Up...With Record Label". E! Magazine. 1999-10-10. Retrieved November 15, 2008.