ਸਮੱਗਰੀ 'ਤੇ ਜਾਓ

ਜੋਨਾ (ਅਦਾਕਾਰਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੋਨਾ
জনা
ਰਾਸ਼ਟਰੀਅਤਾਬੰਗਲਾਦੇਸ਼
ਪੇਸ਼ਾਅਦਾਕਾਰਾ

ਜੋਨਾ ਇੱਕ ਬੰਗਲਾਦੇਸ਼ੀ ਫ਼ਿਲਮ ਅਦਾਕਾਰਾ ਹੈ ਜਿਸ ਨੇ 40 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ।[1]

ਜੀਵਨ

[ਸੋਧੋ]

ਜੋਨਾ ਨੇ ਧਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਹਿਰਦਯੋਰ ਬਾਸ਼ੀ ਨਾਲ ਕੀਤੀ ਜਿੱਥੇ ਉਸ ਦੇ ਸਹਿ-ਕਲਾਕਾਰ ਸ਼ਕੀਲ ਖਾਨ ਸੀ।[1]

ਸ਼ਕੀਲ ਖਾਨ ਨਾਲ ਜੋਨਾ ਦਾ ਪਹਿਲਾ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ।[2] ਫਿਰ ਉਸ ਨੇ 14 ਫਰਵਰੀ 2009 ਨੂੰ ਜ਼ੁਬੈਰ ਹੁਸੈਨ ਨਾਲ ਵਿਆਹ ਕੀਤਾ।[3] ਜੋਨਾ ਹੁਣ ਅਮਰੀਕਾ ਵਿੱਚ ਰਹਿ ਰਿਹਾ ਹੈ।[1]

ਚੁਨਿੰਦਾ ਫ਼ਿਲਮੋਗ੍ਰਾਫੀ

[ਸੋਧੋ]
  • ਹਿਰਦੋਏਰ ਬਾਸ਼ੀ (2002) [4]
  • ਡਾਕਟਰ ਬਾਰੀ [4] (2007)
  • ਬੀਅਰ ਲੋਗਨ [4]
  • ਸੋਮ ਛੂਏਛੇ ਸੋਮ [4]
  • ਬਜ਼ਾਓ ਬੀਅਰ ਬਜ਼ਨਾ [4] (2010)
  • ਜੋਨਮੋ [5]

ਹਵਾਲੇ

[ਸੋਧੋ]
  1. 1.0 1.1 1.2 দুই মাসের জন্য.... Manab Zamin (in Bengali). 5 July 2019. Retrieved 17 September 2019.
  2. সুখের লাগিয়া এ ঘর বাঁধিনু অনলে পুড়িয়া গেল. Bhorer Kagoj (in Bengali). 11 December 2017. Retrieved 17 September 2019.[permanent dead link]
  3. "Jona returns to Dhaka". Dhaka Mirror. 23 August 2011. Retrieved 11 February 2020.
  4. 4.0 4.1 4.2 4.3 4.4 ঢাকায় ফিরেছেন জনা. Banglanews24.com (in Bengali). 21 August 2011. Retrieved 17 September 2019.
  5. টিভিতে চলচ্চিত্র. Kaler Kantho (in Bengali). 10 October 2014. Retrieved 17 September 2019.