ਸਮੱਗਰੀ 'ਤੇ ਜਾਓ

ਜੋਨਿਸ ਪਾਰੀਅਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੋਨਿਸ ਪਾਰੀਅਤ (Janice Pariat)
ਜੋਨਿਸ ਪਾਰੀਅਤ ਚੰਡੀਗੜ੍ਹ ਸਾਹਿਤ ਸੰਮੇਲਨ -2016 ਵਿਖੇ
ਜੋਨਿਸ ਪਾਰੀਅਤ ਚੰਡੀਗੜ੍ਹ ਸਾਹਿਤ ਸੰਮੇਲਨ -2016 ਵਿਖੇ
ਜਨਮਜੋਰਹਟ , ਆਸਾਮ
ਕਿੱਤਾਲੇਖਕ, ਕਵੀ
ਭਾਸ਼ਾਅੰਗ੍ਰੇਜ਼ੀ
ਪ੍ਰਮੁੱਖ ਕੰਮਬੋਟਸ ਆਨ ਦਾ ਲੈਂਡ
ਵੈੱਬਸਾਈਟ
www.janicepariat.com

ਜੋਨਿਸ ਪਾਰੀਅਤ,(ਅੰਗਰੇਜ਼ੀ) Janice Pariat (ਹਿੰਦੀ: जेनिस पारिअत)ਇੱਕ ਭਾਰਤੀ ਕਵਿੱਤਰੀ ਅਤੇ ਲੇਖਕ ਹੈ।ਉਹ ਅੰਗ੍ਰੇਜ਼ੀ ਵਿੱਚ ਲਿਖਦੀ ਹੈ।ਜੋਨਿਸ ਦਾ ਜਨਮ ਆਸਾਮ ਵਿੱਚ ਹੋਇਆ ਅਤੇ ਉਹ ਸ਼ਿਲਾਂਗ,ਮੇਘਾਲਿਆ ਵਿੱਚ ਵੱਡੀ ਹੋਈ।[1][2]

ਉਸਦੀਆਂ ਛੋਟੀਆਂ ਕਹਾਣੀਆਂ ਦੀ ਕਿਤਾਬ ਬੋਟਸ ਆਨ ਦਾ ਲੈਂਡ (ਰੈਂਡਮ ਹਾਊਸ ਇੰਡੀਆ,ਨਵੀਂ ਦਿੱਲੀ 2012),[3] ਨੂੰ ਅੰਗ੍ਰੇਜ਼ੀ ਭਾਸ਼ਾ ਲਈ ਸਾਹਿਤ ਅਕਾਦਮੀ ਯੁਵਕ ਲੇਖਕ ਪੁਰਸਕਾਰ 2013 ਦਿੱਤਾ ਗਿਆ ਸੀ।[4][5] ਜੋਨਿਸ ਪਾਰੀਅਤ ਮੇਘਾਲਿਆ ਦੀ ਪਹਿਲੀ ਲੇਖਕ ਹੈ ਜਿਸਨੂੰ ਸਾਹਿਤ ਅਕਾਦਮੀ ਅਵਾਰਡ ਵੀ ਪ੍ਰਾਪਤ ਹੋਇਆ[2]

ਜੀਵਨ

[ਸੋਧੋ]

ਜੋਨਿਸ ਪਾਰੀਅਤ ਦਾ ਜਨਮ ਜੋਰਹਟ, ਆਸਾਮ ਵਿਖੇ ਹੋਇਆ ਪਰ ਉਹ ਸ਼ਿਲਾਂਗ,ਮੇਘਾਲਿਆ ਅਤੇ ਆਸਾਮ ਦੇ ਚਾਹ ਦੇ ਬਾਗਾਂ ਦੀਆਂ ਵਾਦੀਆਂ ਵਿੱਚ ਪਲ ਕੇ ਵੱਡੀ ਹੋਈ।[1][1][2][6] ਉਸਨੇ ਸੇਂਟ ਸਟੀਫ਼ਨ ਕਾਲਜ ਦਿੱਲੀ ਤੋਂ ਬੀ.ਏ.ਦੀ ਡਿਗਰੀ ਪ੍ਰਾਪਤ ਕੀਤੀ ਅਤੇ ਯੂਨੀਵਰਸਟੀ ਆਫ਼ ਲੰਦਨ ਐਸ.ਓ.ਏ.ਐਸ ਤੋਂ ਇਤਿਹਾਸ ਅਤੇ ਪੁਰਾਤਤਾਤਵ ਦੀ ਡਿਗਰੀ ਹਾਸਲ ਕੀਤੀ।[1]

[1][2] .[1][1][6]

ਉਹ ਇੱਕ ਆਨ ਲਾਈਨ ਸਾਹਿਤਕ ਪਰਚੇ ਪਾਇਰਤਾ ਦੀ ਸੰਪਾਦਕ ਵੀ ਹੈ।[7] ਉਸਦੀਆਂ ਲਿਖਤਾਂ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਾਹਿਤਕ ਪਰਚਿਆਂ ਵਿੱਚ ਪ੍ਰਕਾਸ਼ਤ ਹੁੰਦੀਆਂ ਰਹਿੰਦੀਆਂ ਹਨ।[1][8] The Caravan[9] .[10]

ਗਲਪ

[ਸੋਧੋ]
  • ਸੀ ਹਾਰਸ : ਨਾਵਲ , ਰੈਂਡਮ ਹਾਊਸ ਇੰਡੀਆ,ਨਵੀਂ ਦਿੱਲੀ, 2014. ISBN 978-8-184-00668-1
  • ਬੋਟਸ ਆਨ ਦਾ ਲੈਂਡ: ਛੋਟੀਆਂ ਕਹਾਣੀਆਂ ਦਾ ਸੰਗ੍ਰਿਹ , ਰੈਂਡਮ ਹਾਊਸ ਇੰਡੀਆ,ਨਵੀਂ ਦਿੱਲੀ, 2012. ISBN 978-8-184-00074-0

ਕਵਿਤਾ

[ਸੋਧੋ]

ਤਸਵੀਰਾਂ

[ਸੋਧੋ]

ਜੋਨਿਸ ਪਾਰੀਅਤ ਚੰਡੀਗੜ੍ਹ ਸਾਹਿਤ ਸਮੇਲਨ 2016 ਵਿਖੇ

ਹਵਾਲੇ

[ਸੋਧੋ]
  1. 1.0 1.1 1.2 1.3 1.4 1.5 1.6 1.7 Rao Chaini, Sanjitha (15 October 2012). "A Tale Can Be Told In Many Ways" Archived 7 April 2014[Date mismatch] at the Wayback Machine., Business World. Retrieved 30 August 2013.
  2. 2.0 2.1 2.2 2.3 Staff writer (31 August 2013). "Honoured, says State's 1st Sahitya awardee in English". Eastern Chronicle. Retrieved 31 August 2013.
  3. Narajan, Manjula (6 October 2012). "Review: Boats on Land" Archived 4 August 2013[Date mismatch] at the Wayback Machine.. Hindustan Times. Retrieved 30 August 2013.
  4. Sahitya Akademi Press Release (23 August 2013). Retrieved 30 August 2013.
  5. "Crossword Book Award Winners 2013" Archived 19 December 2013[Date mismatch] at the Wayback Machine. (6 December 2013). Retrieved 29 December 2013.
  6. 6.0 6.1 Singh Vasudev, Ruchi (19 March 2013). "Of Vignettes and Voices" Archived 21 August 2014[Date mismatch] at the Wayback Machine.. AVE Weekly Newsletter of The Assam Valley School. Retrieved 30 August 2013.
  7. Kaur, Karanjeet (26 October 2012). "Around Town". TimeOut Delhi. Retrieved 30 August 2013.
  8. Shutapa, Paul (2 December 2012). "Fantastical stories from a faraway land" Archived 15 March 2016[Date mismatch] at the Wayback Machine.. The New Indian Express. Retrieved 30 August 2013.
  9. Pariat, Janice (1 September 2012). "Boats on Land". . Retrieved 30 August 2013.
  10. Confortin, Emanuele (30 December 2012). "In edicola: Internazionale dedica un numero alla narrativa indiana". indika. Retrieved 30 August 2013.