ਸ਼ਿਲਾਂਗ
ਸ਼ਿਲਾਂਗ Shillong | |
---|---|
ਰਾਜਧਾਨੀ | |
ਸ਼ਿਲਾਂਗ ਦਾ ਇੱਕ ਨਜ਼ਾਰਾ | |
ਉਪਨਾਮ: ਪੂਰਬ ਦਾ ਸਕਾਟਲੈਂਡ | |
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਭਾਰਤ ਮੇਘਾਲਿਆ" does not exist.ਮੇਘਾਲਿਆ ਵਿੱਚ ਸਥਿਤੀ | |
ਦੇਸ਼ | ![]() |
ਰਾਜ | ਮੇਘਾਲਿਆ |
ਜ਼ਿਲ੍ਹਾ | ਪੂਰਬੀ ਖਾਸੀ ਪਹਾੜ |
Area | |
• ਰਾਜਧਾਨੀ | 64.36 km2 (24.85 sq mi) |
ਉਚਾਈ | 1,525 m (5,003 ft) |
ਅਬਾਦੀ (2011) | |
• ਰਾਜਧਾਨੀ | 143,229 (2,011 estimated) |
• ਘਣਤਾ | 234/km2 (610/sq mi) |
ਭਾਸ਼ਾ | |
ਟਾਈਮ ਜ਼ੋਨ | ਭਾਰਤੀ ਮਿਆਰੀ ਵਕਤ (UTC+੫:੩੦) |
ਪਿਨ ਕੋਡ | 793 001 – 793 100 |
Telephone code | 0364 |
ਵਾਹਨ ਰਜਿਸਟ੍ਰੇਸ਼ਨ ਪਲੇਟ | ML-05 |
ਵੈੱਬਸਾਈਟ | eastkhasihills |
ਸ਼ਿਲਾਂਗ (ਖਾਸੀ: Shillong), ਭਾਰਤ ਦੇ ਇੱਕ ਛੋਟੇ ਜਿਹੇ ਅਤੇ ਖਾਸੀ ਲੋਕਾਂ ਦੇ ਨਿਵਾਸ ਰਾਜ, ਮੇਘਾਲਿਆ ਦੀ ਰਾਜਧਾਨੀ ਹੈ। ਇਹ ਪੂਰਬੀ ਖਾਸੀ ਪਹਾੜ ਜ਼ਿਲ੍ਹੇ ਦਾ ਸਦਰ-ਮੁਕਾਮ ਵੀ ਹੈ ਜੋ ੪,੯੦੮ ਫੁੱਟ (1,੪੯੬ ਫੁੱਟ) ਦੀ ਉਚਾਈ 'ਤੇ ਸਥਿਤ ਹੈ ਅਤੇ ਜਿਸਦਾ ਸਭ ਤੋਂ ਉੱਚਾ ਬਿੰਦੂ ਸ਼ਿਲਾਂਗ ਚੋਟੀ ਹੈ ਜਿਸਦੀ ਉਚਾਈ 1,੯੬੬ ਮੀਟਰ (੬,੪੪੯ ਫੁੱਟ) ਹੈ। ਇਹ ਭਾਰਤ ਦਾ ੩੩੦ਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿਸਦੀ ਅਬਾਦੀ ੨੦11 ਮਰਦਮਸ਼ੁਮਾਰੀ ਮੁਤਾਬਕ 1੪੩,੦੦੭ ਹੈ।[2] ਇਹ ਕਿਹਾ ਜਾਂਦਾ ਹੈ ਕਿ ਇੱਥੋਂ ਦੇ ਰਿੜਦੇ ਹੋਏ ਪਹਾੜ ਯੂਰਪੀ ਬਸਤੀਕਾਰਾਂ ਨੂੰ ਸਕਾਟਲੈਂਡ ਦੀ ਯਾਦ ਦਿਵਾਉਂਦੇ ਸਨ; ਇਸ ਕਰਕੇ ਸ਼ਿਲਾਂਗ ਨੂੰ "ਪੂਰਬ ਦਾ ਸਕਾਟਲੈਂਡ" ਵੀ ਕਿਹਾ ਜਾਂਦਾ ਹੈ। ਅਜੋਕੇ ਦਹਾਕੇ ਵਿੱਚ ਮੇਘਾਲਿਆ ਰਾਜ ਦੀ ਅਬਾਦੀ ਦਾ ਸੰਘਣਾਪਣ ੩੪੨ ਪ੍ਰਤੀ ਵਰਗ ਮੀਲ ਹੈ।
ਹਵਾਲੇ[ਸੋਧੋ]
- ↑ "Shillong City Overwiew". Retrieved 11 May 2014.
- ↑ http://www.census2011.co.in/city.php