ਸਮੱਗਰੀ 'ਤੇ ਜਾਓ

ਜੋਸ਼ੂਆ ਮ. ਫੇਰਗੁਸਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੋਸ਼ੂਆ ਮ. ਫੇਰਗੂਸਨ ਇੱਕ ਟਰਾਂਸ ਹੱਕਾਂ ਲਈ ਕੈਨੇਡੀਅਨ ਫ਼ਿਲਮ ਨਿਰਮਾਤਾ ਅਤੇ ਪ੍ਰਚਾਰਕ ਹੈ।[1]

ਮਈ 2017 ਵਿਚ, ਫੇਰਗੂਸਨ ਨੇ ਆਪਣੀ ਜਨਮ ਰਜਿਸਟਰੇਸ਼ਨ ਨੂੰ ਗ਼ੈਰ ਬਾਈਨਰੀ ਵਿੱਚ ਬਦਲਣ ਲਈ ਅਰਜ਼ੀ ਦਿੱਤੀ। ਜ਼ਿਆਦਾ ਦੇਰੀ ਤੋਂ ਬਾਅਦ ਸਤੰਬਰ 2017 ਵਿੱਚ ਉਨ੍ਹਾਂ ਨੇ ਓਨਟਾਰੀਓ ਦੇ ਮਨੁੱਖੀ ਅਧਿਕਾਰ ਟ੍ਰਿਬਿਊਨਲ ਕੋਲ ਇੱਕ ਮਨੁੱਖੀ ਅਧਿਕਾਰਾਂ ਦੀ ਸ਼ਿਕਾਇਤ ਦਾਇਰ ਕੀਤੀ।[1][2][3][4][5] ਓਨਟਾਰੀਓ ਦੀ ਸਰਕਾਰ ਨੇ ਆਪਣੀਆਂ ਪਾਲਸੀਆਂ ਨੂੰ 2018 ਵਿੱਚ ਬਦਲ ਦਿੱਤਾ ਅਤੇ ਫੇਰਗੂਸਨ ਨੂੰ ਜਨਮ ਸਰਟੀਫਿਕੇਟ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਦਾ ਲਿੰਗ ਗ਼ੈਰ-ਬਾਈਨਰੀ ਦਿਖਾਇਆ ਗਿਆ ਸੀ। ਫੇਰਗੂਸਨ ਦੇ ਕੇਸ ਦੇ ਨਤੀਜੇ ਵਜੋਂ, ਨਰ, ਮਾਦਾ ਜਾਂ ਐਕਸ, ਲਿੰਗ ਬਦਲਣ ਦਾ ਵਿਕਲਪ ਰੱਖਣ ਵਾਲਾ ਓਨਟਾਰੀਓ ਪਹਿਲਾ ਕੈਨੇਡੀਅਨ ਪ੍ਰਾਂਤ ਹੈ ਜਾਂ ਸੰਸਾਰ ਵਿੱਚ ਸਰਕਾਰੀ ਪ੍ਰਸ਼ਾਸਨ,ਨਾਗਰਿਕਾਂ ਨੂੰ ਜਨਮ ਸਰਟੀਫਿਕੇਟ ਮੰਗਣ ਦੀ ਆਗਿਆ ਦਿੰਦਾ ਹੈ।[6]

ਫੇਰਗੂਸਨ ਦੀ ਆਪਣੀ ਗੈਰ-ਬਾਈਨਰੀ ਵਿਅਕਤੀ ਵਜੋਂ ਜੀਵਨ ਬਾਰੇ ਦਸਤਾਵੇਜ਼ੀ ਅਤੇ ਕਾਨੂੰਨੀ ਮਾਨਤਾ ਲਈ ਲੜਾਈ ਪੋਸਟ-ਪ੍ਰੋਡਕਸ਼ਨ ਹੈ।[7] ਉਨ੍ਹਾਂ ਦੀ ਫ਼ਿਲਮ 'ਵਿਸਪਰਜ਼ ਆਫ ਲਾਈਫ਼' ਨੇ 2014 ਰੀਲ ਪ੍ਰਾਇਡ ਫ਼ਿਲਮ ਫੈਸਟੀਵਲ ਵਿੱਚ ਓਡੀਅੰਸ ਐਵਾਰਡ ਅਤੇ ਜੂਰੀ ਐਵਾਰਡ ਲਈ ਵਧੀਆ ਜੀ.ਐਲ.ਬੀ.ਟੀ.ਕੀਯੂ * ਸ਼ੋਅਲ ਫਿਲਮ ਦਾ ਖਿਤਾਬ ਜਿੱਤਿਆ ਅਤੇ ਰੀਲਟ ਵਿਵੇਅਰ ਫ਼ਿਲਮ ਫੈਸਟੀਵਲ ਵਿੱਚ ਓਡੀਅੰਸ ਐਵਾਰਡ ਹਾਸਿਲ ਕੀਤਾ।[8][9] 2016 ਵਿੱਚ ਫੇਰਗੂਸਨ ਨੇ ਲਿਮਿਨਾ ਫ਼ਿਲਮ ਰਿਲੀਜ਼ ਕੀਤੀ, ਜਿਸਦੀ ਉਹ ਡਾਇਰੈਕਟਰ ਅਤੇ ਨਿਰਮਾਤਾ ਹੈ, ਇਹ ਫ਼ਿਲਮ 'ਜੇਂਡਰ-ਫਲੂਡ ਚਾਇਲਡ' ਅਧਾਰਿਤ ਹੈ। ਲਿਮਿਨਾ ਪਹਿਲੀ ਅਜਿਹੀ ਹੈ, ਜਿਸ ਵਿੱਚ ਨਰ ਅਤੇ ਮਾਦਾ ਦੋਵਾਂ ਦੀ ਪ੍ਰ੍ਫ਼ੋਰਮੈਂਸ ਲਈ ਇੱਕ ਹੀ ਅਦਾਕਾਰ ਨੂੰ ਨਾਮਜ਼ਦ ਕੀਤਾ ਗਿਆ ਸੀ।[10][11]

ਉਨ੍ਹਾਂ ਦੀ ਗੈਰ-ਕਲਪਿਤ ਕਿਤਾਬ 'ਮੀ, ਮਾਈਸੈਲਫ਼,ਦੇ', 2019 ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।[12]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. 1.0 1.1 "Ontario-born filmmaker receives non-binary birth certificate after legal battle with province" – via The Globe and Mail.
  2. "Gender 'X': Ontario issues its first 'nonbinary' birth certificate". Nbcnews.com. Retrieved 2018-06-05.
  3. Leyland Cecco in Toronto (2018-05-08). "Transgender rights: Ontario issues first non-binary birth certificate | World news". The Guardian. Retrieved 2018-06-05.
  4. "Filmmaker receives non-binary birth certificate 'that correctly display who I am' after legal battle with Ontario". National Post. 2018-05-08. Retrieved 2018-06-05.
  5. "I'll Keep Fighting Until I'm Legally Recognized As A Non-Binary Canadian". Huffingtonpost.ca. 2017-10-25. Retrieved 2018-06-05.
  6. https://www.ontario.ca/page/changing-your-sex-designation-your-birth-registration-and-birth-certificate
  7. "This Person Just Received Ontario's First Non-Binary Birth Certificate". VICE. 2018-05-07. Retrieved 2018-06-05.
  8. "2014 Reelout Audience Awards Announced". Reelout (in ਅੰਗਰੇਜ਼ੀ (ਅਮਰੀਕੀ)). 2014-02-13. Retrieved 2018-06-05.
  9. "Whispers of Life". 21 September 2013 – via www.imdb.com.
  10. "Gender-Fluid Actor Judged Eligible in Both Male and Female Categories at Canadian Awards Show". Hollywood Reporter. 2017-01-27. Retrieved 2018-06-06.
  11. "Film Studies M.A. Alumnx Joshua M. Ferguson's Film Limina Makes History". Theatrefilm.ubc.ca. Archived from the original on 2018-05-09. Retrieved 2018-06-06. {{cite web}}: Unknown parameter |dead-url= ignored (|url-status= suggested) (help)
  12. "19 works of Canadian nonfiction to check out in spring 2019". CBC Books, January 28, 2019.