ਜੋਸ਼ ਸੀਫ੍ਰਾਈਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਸ਼ ਸੀਫ੍ਰਾਈਡ
ਜਨਮfebruary 6, 1986 (1986-02-06) (ਉਮਰ 38)
ਅਯੁਰੋਰਾ, ਕਲਰਾਡੀਓ, ਯੂ.ਐਸ.
ਅਲਮਾ ਮਾਤਰਸੰਯੁਕਤ ਰਾਜ ਏਅਰ ਫੋਰਸ ਅਕੈਡਮੀ
ਪੇਸ਼ਾਵਪਾਰਕ ਵਿਕਾਸ[1]
ਮਾਲਕਯਾਟਲਾਈਫ ਕਰੂਜ਼[2]
ਲਈ ਪ੍ਰਸਿੱਧਐਲਜੀਬੀਟੀ ਅਧਿਕਾਰ ਕਾਰਕੁੰਨਤਾ
ਵੈੱਬਸਾਈਟwww.JoshSeefried.com

ਜੋਸ਼ ਸੀਫ੍ਰਾਈਡ (ਜਨਮ 6 ਫ਼ਰਵਰੀ, 1986) ਇੱਕ ਐਲਜੀਬੀਟੀ ਅਧਿਕਾਰ ਕਾਰਜਕਰਤਾ ਹੈ, ਸੰਯੁਕਤ ਰਾਜ ਦੀ ਏਅਰ ਫੋਰਸ ਵਿੱਚ ਇੱਕ ਸਾਬਕਾ ਕਪਤਾਨ, ਅਤੇ ਆਉਟਸੇਰਵ-ਐਸਐਲਡੀਐਨ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਇੱਕ ਸਾਬਕਾ ਸਹਿ-ਚੇਅਰਮੈਨ ਹੈ, ਜੋ ਅਮਰੀਕੀ ਫੌਜ ਦੇ ਲੈਸਬੀਅਨ, ਗੇਅ, ਦੁਲਿੰਗੀ ਅਤੇ ਟਰਾਂਸਜੈਡਰ ਮੈਂਬਰਾਂ ਦੀ ਸੰਸਥਾ ਹੈ। ਸਾਲ 2009 ਵਿੱਚ ਯੂ.ਐਸ. ਏਅਰ ਫੋਰਸ ਅਕੈਡਮੀ ਤੋਂ ਗ੍ਰੈਜੂਏਟ, ਪਹਿਲਾਂ ਜੋਸ਼ ਨੂੰ ਡੀ ਸਮਿਥ ਨਾਮੀ ਸੰਯੁਕਤ ਰਾਜ ਫੌਜ ਵਿੱਚ ਖੁੱਲ੍ਹੇ ਤੌਰ 'ਤੇ ਸੇਵਾਵਾਂ ਦੇ ਰਹੀ ਲੈਸਬੀਅਨ, ਗੇਅ ਅਤੇ ਦੁਲਿੰਗੀ ਲੋਕਾਂ ਨਾਲ ਵਿਤਕਰਾ ਖ਼ਤਮ ਕਰਨ ਦੀ ਉਸਦੀ ਮੁਹਿੰਮ ਨਾਲ ਜਾਣਿਆ ਜਾਂਦਾ ਸੀ।[3][4]

27 ਅਕਤੂਬਰ 2012 ਨੂੰ ਦੋ ਸੰਸਥਾਵਾਂ ਆਉਟਸਰਵ ਅਤੇ ਐਸ.ਐਲ.ਡੀ.ਐਨ. ਮਿਲਾ ਦਿੱਤੀਆਂ ਗਈਆਂ। ਸੀਫ੍ਰਾਈਡ ਨੂੰ ਬੋਰਡ ਆਫ਼ ਡਾਇਰੈਕਟਰਜ਼ ਦਾ ਸਹਿ-ਚੇਅਰ ਚੁਣਿਆ ਗਿਆ, ਜਿਸ ਕਾਰਨ ਉਹ ਕਿਸੇ ਵੀ ਵੱਡੇ ਐਲ.ਜੀ.ਬੀ.ਟੀ. ਸੰਗਠਨ ਦੀ ਸਹਿ-ਪ੍ਰਧਾਨਗੀ ਕਰਨ ਵਾਲਾ 26 ਸਾਲ ਦਾ ਸਭ ਤੋਂ ਛੋਟਾ ਵਿਅਕਤੀ ਬਣ ਗਿਆ। ਸੀਫ੍ਰਾਈਡ ਨੇ ਬਾਅਦ ਵਿੱਚ ਬੋਰਡ ਆਫ਼ ਡਾਇਰੈਕਟਰ ਤੋਂ ਅਸਤੀਫਾ ਦੇ ਦਿੱਤਾ ਅਤੇ ਆਉਟਸਰਵ-ਐਸ.ਐਲ.ਡੀ.ਐਨ. ਛੱਡ ਦਿੱਤਾ।

ਕਿਤਾਬ: ਅਵਰ ਟਾਇਮ[ਸੋਧੋ]

Shortly following the repeal of "Don't Ask, Don't Tell", Josh worked with several LGBT military men and women to compile a book, Our Time: Breaking the Silence of "Don't Ask, Don't Tell", ISBN 1594203318.

ਹਵਾਲੇ[ਸੋਧੋ]

  1. inc, Sailo. "Boat Rentals, Charter Boat Rentals, and Yacht Rentals on Sailo". www.sailo.com. {{cite web}}: |last= has generic name (help)
  2. "#Yachtlife". #Yachtlife.
  3. Leo Shane III (September 20, 2011). "An outspoken anti-DADT activist reveals his identity". Stars and Stripes. Retrieved October 3, 2011.
  4. Chris Geidner (July 26, 2010). "OutServe to Launch Effort Representing Active Gay and Lesbian Troops". Metroweekly. Archived from the original on June 26, 2011. Retrieved October 3, 2011.

ਬਾਹਰੀ ਲਿੰਕ[ਸੋਧੋ]