ਸਮੱਗਰੀ 'ਤੇ ਜਾਓ

ਜੋਸੁਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੋਸੁਈ
ਮਸ਼ਰੂਮ ਜੋਸੁਈ
ਸਰੋਤ
ਹੋਰ ਨਾਂਓਜੀਯਾ
ਸੰਬੰਧਿਤ ਦੇਸ਼ਜਪਾਨ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਚੌਲ, ਪਾਣੀ

ਜੋਸੁਈ ਜਾਂ ਓਜੀਯਾ ਪਤਲਾ ਚੌਲਾਂ ਦਾ ਜਪਾਨੀ ਸੂਪ ਹੈ। ਇਸਨੂੰ ਪਕੇ ਚੌਲ ਅਤੇ ਪਾਣੀ ਨੂੰ ਸੋਯਾ ਸਾਸ ਦੇ ਨਾਲ ਮੀਟ, ਸੀਫੂਡ, ਮਸ਼ਰੂਮ ਅਤੇ ਸਬਜੀਆਂ ਨਾਲ ਬਣਾਇਆ ਜਾਂਦਾ ਹੈ। ਇਸਨੂੰ ਜਿਆਦਾਤਰ ਮਰੀਜਾਂ ਨੂੰ ਖਿਲਾਇਆ ਹੰਦਾ ਹੈ। ਇਹ ਸਰਦੀਆਂ ਵਿੱਚ ਬਣਾਇਆ ਜਾਣ ਵਾਲਾ ਭੋਜਨ ਹੈ।