ਜੋਹਰ ਦੁਦਾਏਫ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਜੋਹਰ ਦੁਦਾਏਫ
ਦੁਦਿਨ ਮੁਸਾ-ਖਾਂਟ ਜ਼ੋਕਸ਼ਰ
Дудин Муса-кӀант Джохар
Djokhar Doudaïev.jpg
ਇਸ਼ਕੀਰੀਆ ਦਾ ਚੇਚਨੀ ਗਣਰਾਜ ਦਾ ਪਹਿਲਾ ਰਾਸਟਰਪਤੀ
In office
9 ਨਵੰਬਰ, 1991 – 21 ਅਪਰੈਲ, 1996
ਤੋਂ ਬਾਅਦਜ਼ੇਲਿਮਖਾਨ ਯੇਨਦਰਬਿਏਫ
ਨਿੱਜੀ ਵੇਰਵਾ
ਜਨਮ ਜੋਹਰ ਮੁਸਾਯੇਵਿਚ ਦੁਦਾਏਫ
Дудин Муса-кIант Жовхар

15 ਫਰਵਰੀ 1944[1]
ਯਲਖੋਰੀ, ਚੇਚਨ
ਮੌਤ 21 ਅਪ੍ਰੈਲ 1996(1996-04-21) (ਉਮਰ 52)
ਗੇਖੀ-ਚੂ, ਚੇਚਨੀਆ
ਕੌਮੀਅਤ ਚੇਚਨ
ਸਿਆਸੀ ਪਾਰਟੀ ਕਮਿਊਨਿਸਟ ਪਾਰਟੀ ਆਫ਼ ਸੋਵੀਅਤ ਯੂਨੀਅਨ (1968), NCChP (1990)
ਜੀਵਨ ਸਾਥੀ ਅਲਾ ਦੁਦਾਏਵਾ
ਔਲਾਦ 3
ਪੇਸ਼ਾ ਸੈਨਾ
ਧਰਮ ਇਸਲਾਮ
Military service
ਤਾਬੇਦਾਰੀ ਇਸ਼ਕੀਰੀਆ ਦਾ ਚੇਚਨੀ ਗਣਰਾਜ
ਸੇਵਾ/ਸ਼ਾਖਾ ਸੋਵੀਅਤ ਹਵਾਈ ਫ਼ੌਜ਼
ਇਸ਼ਕੀਰੀਆ ਦੀ ਫ਼ੌਜ਼
ਸੇਵਾ ਦੇ ਵਰ੍ਹੇ 1962-1991
1991-1996
ਅਹੁਦਾ ਮੇਜਰ ਜਰਨਲ
ਕਮਾਂਡਾਂ 326ਵੀਂ ਹੈਵੀ ਬੰਬਰ ਐਵੀਏਸ਼ਨ ਡਵੀਜ਼ਨ (1987-1991)
ਸੁਪਰੀਮ ਕਮਾਂਡਰ, 1991-1996)
ਲੜਾਈਆਂ/ਜੰਗਾਂ ਸੋਵੀਅਤ-ਅਫਗਾਨ ਯੁੱਧ
ਪਹਿਲੀ ਚੇਚਨ ਯੁੱਧ

ਜੋਹਰ ਦੁਦਾਏਫ ਸੋਵੀਅਤ ਹਵਾਈ ਫ਼ੌਜ਼ ਦਾ ਜਰਨਲ ਅਤੇ ਚੇਚਨ ਨੇਤਾ ਸੀ। ਆਪ ਇਸ਼ਕੀਰੀਆ ਦਾ ਚੇਚਨੀ ਗਣਰਾਜ ਦੇ ਪਹਿਲਾ ਰਾਸਟਰਪਤੀ ਸਨ।

ਹਵਾਲੇ[ਸੋਧੋ]