ਸਮੱਗਰੀ 'ਤੇ ਜਾਓ

ਜੌਨ ਦਿਆਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੌਨ ਦਿਆਲ
ਸਕੱਤਰ ਜਨਰਲ
ਆਲ ਇੰਡੀਆ ਮਸੀਹੀ ਪ੍ਰੀਸ਼ਦ
ਦਫ਼ਤਰ ਸੰਭਾਲਿਆ
1998
ਉਪ-ਪ੍ਰਧਾਨ, ਆਲ ਇੰਡੀਆ ਕੈਥੋਲਿਕ ਯੂਨੀਅਨ
ਦਫ਼ਤਰ ਵਿੱਚ
2000–2004
ਪ੍ਰਧਾਨ, ਆਲ ਇੰਡੀਆ ਕੈਥੋਲਿਕ ਯੂਨੀਅਨ
ਦਫ਼ਤਰ ਵਿੱਚ
2004–2008
ਤੋਂ ਪਹਿਲਾਂMaria Emilia Menezes
ਤੋਂ ਬਾਅਦਰੇਮੀ ਡੇਨਿਸ
ਨਿੱਜੀ ਜਾਣਕਾਰੀ
ਜਨਮ (1948-10-02) 2 ਅਕਤੂਬਰ 1948 (ਉਮਰ 75)
ਦਿੱਲੀ, ਭਾਰਤ
ਕੌਮੀਅਤਭਾਰਤੀ
ਪੇਸ਼ਾਪੱਤਰਕਾਰ
ਵੈੱਬਸਾਈਟjohndayal.com

ਜੌਨ ਦਿਆਲ (ਜਨਮ 2 ਅਕਤੂਬਰ 1948) ਇੱਕ ਭਾਰਤੀ ਮਸੀਹੀ ਸਿਆਸੀ ਕਾਰਕੁਨ ਅਤੇ ਪੱਤਰਕਾਰ ਹੈ ਜੋ ਮਸੀਹੀ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਪ੍ਰਤਿਬਧ ਹੈ। ਉਹ ਭਾਰਤ ਦੀ ਕੌਮੀ ਏਕਤਾ ਪ੍ਰੀਸ਼ਦ (NIC) ਦਾ ਮੈਂਬਰ, ਆਲ ਇੰਡੀਆ ਮਸੀਹੀ ਪ੍ਰੀਸ਼ਦ ਦਾ ਸਕੱਤਰ ਜਨਰਲ ਅਤੇ ਆਲ ਇੰਡੀਆ ਕੈਥੋਲਿਕ ਯੂਨੀਅਨ ਦਾ ਸਾਬਕਾ ਪ੍ਰਧਾਨ ਹੈ। ਉਹ ਚਰਚ ਦੀ ਜਾਇਦਾਦ ਦੀ ਰੱਖਿਆ ਲਈ ਅਤੇ ਦਲਿਤ ਭਾਈਚਾਰੇ ਨਾਲ ਜੁੜੇ ਮਸੀਹੀ ਕਲੀਸੀਆ ਦੇ ਸਮਰਥਨ ਵਿੱਚ, ਸਿਆਸੀ ਹਿੰਦੂ ਰਾਸ਼ਟਰਵਾਦ ਦੇ ਵਿਰੋਧ ਵਿੱਚ ਦਲੇਰੀ ਨਾਲ ਖੜਿਆ ਹੈ।