ਜੌਨ ਬਰੈਂਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੌਨ ਬਰੈਂਡੀ

ਜੌਨ ਬਰੈਂਡੀ (ਜਨਮ: 11 ਮਈ 1943) 1960 ਵਿਆਂ ਦੇ ਬੀਟ ਜੈਨਰੇਸ਼ਨ ਦੇ ਮਗਰਲੇ ਦੌਰ ਨਾਲ ਜੁੜਿਆ ਅਮਰੀਕੀ ਕਵੀ ਅਤੇ ਕਲਾਕਾਰ ਹੈ। ਸਾਨਫਰਾਂਸਿਸਕੋ ਦਾ ਮਸ਼ਹੂਰ ਸ਼ਾਇਰ ਜੈਕ ਹਿਰਸਮਾਨ ਬਰੈਂਡੀ ਬਾਰੇ ਕਹਿੰਦਾ ਹੈ:

“ ਆਪਣੀ ਜਿੰਦਗੀ ਦਾ ਬਹੁਤਾ ਸਮਾਂ ਉਹ ਸੜਕ ਸਵਾਰ ਰਿਹਾ ਹੈ ਅਤੇ ਆਪਣੇ ਦੋ ਅਗਵਾਨੂੰਆਂ - ਵਿੱਟਮੈਨ ਅਤੇ ਨਰੂਦਾ ਵਾਂਗ ਉਸਨੇ ਆਪਣੀ ਯਾਤਰਾ ਦੇ ਨਿੱਕੇ ਤੋਂ ਨਿੱਕੇ ਵੇਰਵੇ ਤੱਕ … ਉਹਨਾਂ ਨੂੰ ਰਹਿਮਦਿਲ, ਸਰਾਰਤੀ, ਪਿਆਰੀਆਂ ਅਤੇ ਖਰੀਆਂ ਭਾਵਨਾਵਾਂ ਦੇ ਸਮੁੱਚੇ ਦ੍ਰਿਸ਼ ਨਾਲ ਓਤਪੋਤ ਕਰਕੇ ਸੰਭਾਲੇ ਹਨ। ਇਸ ਗੱਲ ਨੇ ਉਸਦੀ ਕਵਿਤਾ ਨੂੰ ਰਚਨਾ ਦੀਆਂ ਉਹਨਾਂ ਨਿੱਗਰ ਦੇਹਾਂ ਵਿੱਚੋਂ ਇੱਕ ਬਣਾ ਦਿੱਤਾ ਹੈ ਜਿਹੜੀਆਂ 1960 ਵਿਆਂ ਤੋਂ ਬਾਅਦ ਉਤ੍ਤਰੀ ਅਮਰੀਕੀ ਪੱਛਮ ਵਿੱਚੋਂ ਉਦਭਵ ਹੋਈਆਂ ਹਨ .”

[1]

  1. quoted from Jack Hirschman’s preface to ਰੋਸ਼ਨੀ ਦੇ ਸ਼ਹਿਰ ਦੀ ਫੇਰੀ (Visits to the City of Light) ਦੇ ਜੈਕ ਹਿਰਸਮਾਨ ਦੇ ਲਿਖੇ ਮੁਖਬੰਦ ਵਿੱਚੋਂ। (Mother’s Milk Press, 2000) as stated on the following site http://www.pilgrimsbooks.com/poetry.html#anchor721165 Archived 2015-11-16 at the Wayback Machine.