ਜੌਨ ਰਸਕਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੌਨ ਰਸਕਿਨ
ਰਸਕਿਨ ਦਾ ਰੰਗੀਨ ਚਿੱਤਰ
ਜਨਮ (1819-02-08)8 ਫਰਵਰੀ 1819
54 ਹੰਟਰ ਸਟਰੀਟ, ਬਰਨਜਵਿੱਕ ਸੁਕੇਅਰ, ਲੰਦਨ, ਇੰਗਲੈਂਡ
ਮੌਤ 20 ਜਨਵਰੀ 1900(1900-01-20) (ਉਮਰ 80)
ਬਰੈਂਟਵੁਡ, ਕੋਨੀਸਟਨ, ਇੰਗਲੈਂਡ
ਵੱਡੀਆਂ ਰਚਨਾਵਾਂ ਮਾਡਰਨ ਪੇਂਟਰਜ 5 ਜਿਲਦਾਂ. (1843–60), ਦ ਸੈਵਨ ਲੈਂਪਸ ਆਫ਼ ਆਰਕੀਟੈਕਚਰ (1849), ਦ ਸਟੋਨਜ ਆਫ਼ ਵੇਨਸ 3 ਜਿਲਦਾਂ (1851–53), ਅੰਟੂ ਦਿਸ ਲਾਸਟ (1860, 1862), ਫਾਰਜ ਕਲੇਵੀਗੇਰਾ (1871–84), ਪਰਾਏਤੇਰੀਟਾ 3 ਜਿਲਦਾਂ (1885–89).
ਨਾਗਰਿਕਤਾ ਅੰਗਰੇਜ਼ੀ
ਅਲਮਾ ਮਾਤਰ ਕਰਾਈਸਟ ਚਰਚ, ਆਕਸਫੋਰਡ ਯੂਨੀਵਰਸਿਟੀ
ਕਿੰਗ'ਜ ਕਾਲਜ ਲੰਦਨ
ਕਿੱਤਾ ਲੇਖਕ, ਕਲਾ ਆਲੋਚਕ, ਡਰਾਫਟਸਮੈਨ, ਸਮਾਜਕ ਚਿੰਤਕ, ਮਾਨਵਪ੍ਰੇਮੀ
ਪ੍ਰਭਾਵਿਤ ਕਰਨ ਵਾਲੇ ਗਿਡੋ ਗਿਨੀਸੈਲੀ, ਯਾਂ-ਫਰਾਂਕੋਇਸ ਮਾਰਮੋਨਟਲ, ਜੋਨਾਥਨ ਸਵਿਫਟ[1]
ਪ੍ਰਭਾਵਿਤ ਹੋਣ ਵਾਲੇ ਮਾਰਸ਼ਲ ਪ੍ਰਾਊਸਤ, ਵਿਲੀਅਮ ਮੌਰਿਸ, ਜੀ ਕੇ ਚੈਸਟਰਟਨ, ਟੀ ਐੱਸ ਈਲੀਅਟ, ਜੌਫਰੀ ਹਿੱਲ
ਜੀਵਨ ਸਾਥੀ ਯੂਫੇਮੀਆ ਚਾਮਰਜ ਗਰੇ (1828–1897) (ਵਿਆਹ ਟੁੱਟ ਗਿਆ ਸੀ)

ਜੌਨ ਰਸਕਿਨ (8 ਫਰਵਰੀ 1819 – 20 ਜਨਵਰੀ 1900) ਵਿਕਟੋਰੀਆ ਕਾਲ ਦਾ ਪ੍ਰਮੁੱਖ ਕਲਾ ਆਲੋਚਕ ਸੀ, ਕਲਾ ਸਰਪ੍ਰਸਤ, ਡਰਾਫਟਸਮੈਨ, ਉਘਾ ਸਮਾਜਕ ਚਿੰਤਕ ਅਤੇ ਮਾਨਵਪ੍ਰੇਮੀ ਸੀ। ਉਸ ਦੀ ਕਿਤਾਬ ਅਨ ਟੂ ਦਿਸ ਲਾਸਟ ਪੜ੍ਹਨ ਦੇ ਬਾਅਦ ਮਹਾਤਮਾ ਗਾਂਧੀ ਨੇ ਕਿਹਾ ਸੀ: "ਹੁਣ ਮੈਂ ਉਹ ਨਹੀਂ ਰਹਿ ਗਿਆ ਹਾਂ, ਜੋ ਮੈਂ ਇਸ ਕਿਤਾਬ ਨੂੰ ਪੜ੍ਹਨ ਦੇ ਪਹਿਲਾਂ ਸੀ।" ਰਸਕਿਨ ਦੇ ਵਿਚਾਰਾਂ ਦਾ ਗਾਂਧੀ ਦੇ ਸਰਵੋਦਿਆ ਦੇ ਸੰਕਲਪ ਨੂੰ ਨਿਰੂਪਤ ਕਰਨ ਵਿੱਚ ਵੱਡਾ ਹਥ ਸੀ।[2] ਉਸ ਨੇ ਭੂ-ਵਿਗਿਆਨ ਤੋਂ ਆਰਕੀਟੈਕਚਰ ਤੱਕ, ਮਿੱਥ ਤੋਂ ਪੰਛੀ ਵਿਗਿਆਨ ਤੱਕ, ਸਿੱਖਿਆ ਅਤੇ ਸਾਹਿਤ ਬਾਰੇ, ਅਤੇ ਸਿਆਸੀ ਆਰਥਿਕਤਾ, ਬਾਟਨੀ ਤੱਕ ਦੇ ਵਿਸ਼ਿਆਂ ਬਾਰੇ ਲਿਖਿਆ ਸੀ। ਉਹ ਲਿਖਣ ਸ਼ੈਲੀ ਅਤੇ ਸਾਹਿਤਕ ਰੂਪ ਪੱਖੋਂ ਵੀ ਵੱਡੀ ਵਭਿੰਨਤਾ ਦਾ ਧਾਰਨੀ ਸੀ।

ਹਵਾਲੇ[ਸੋਧੋ]

  1. In the preface of the 1871 edition of Sesame and Lilies Ruskin mentions three figures from literary history with whom he feels an affinity: Guido Guinicelli, Marmontel and Dean Swift; see John Ruskin, Sesame and lilies: three lectures, Smith, Elder, & Co., 1871, p. xxviii.
  2. Fundamentals of Gandhism - Page 7