ਜੰਜੀਬਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਾਂਜੀਬਰ
ਜੰਜੀਬਾਰ ਦੀ Coat of arms
ਝੰਡਾ ਮੋਹਰ
ਐਨਥਮ: Mungu ametubarikia  (ਫਰਮਾ:ISO 639 name sw)
God has blessed us[1]
ਤਨਜ਼ਾਨੀਆ ਅੰਦਰ ਸਥਿਤੀ
ਮੁਖ ਟਾਪੂ ਅੰਗੁਆ ਅਤੇ ਪੇਮਬਾ
ਰੁਤਬਾ ਤਨਜ਼ਾਨੀਆ ਦਾ ਅਰਧ -ਸਰਕਾਰੀ ਖੇਤਰ
ਰਾਜਧਾਨੀਜਾਂਜੀਬਾਰ ਸ਼ਹਿਰ
ਐਲਾਨ ਬੋਲੀਆਂ Arabic
ਜ਼ਾਤਾਂ
ਧਰਮ ਇਸਲਾਮ (99%)
ਡੇਮਾਨਿਮ ਜਾਂਜੀਬਰ
ਸਰਕਾਰ ਫੇਡਰੇਸੀ
 •  ਰਾਸ਼ਟਰਪਤੀ ਹੁਸੈਨ ਅਲੀ ਮਵਾਈਨੀ
 •  First VP ਸੈਫ ਸ਼ਰੀਫ ਹਮਦ
 •  ਦੂਜਾ ਵੀ.ਪੀ. ਸੈਫ ਅਲੀ ਈਦੀ
ਕਾਇਦਾ ਸਾਜ਼ ਢਾਂਚਾ ਲੋਕ ਨੁਮਾਇੰਦਿਆਂ ਦਾ ਭਵਨ
Independence from the ਇੰਗਲੈਂਡ
 •  ਸਵਿਧਾਨਕ ਰਾਜਸ਼ਾਹੀ 10 December 1963 
 •  ਇਨਕਲਾਬ 12 January 1964 
 •  ਮਿਲਾਣ 26 April 1964 
ਰਕਬਾ
 •  Total[2] 2,461 km2
950 sq mi
ਅਬਾਦੀ
 •  2012 ਮਰਦਮਸ਼ੁਮਾਰੀ 1,303,569[3]
 •  ਗਾੜ੍ਹ 529.7/km2
1,371.9/sq mi
GDP (ਨਾਂ-ਮਾਤਰ) 2012 ਅੰਦਾਜ਼ਾ
 •  ਕੁੱਲ $860 million[4]
 •  ਫ਼ੀ ਸ਼ਖ਼ਸ $656
ਕਰੰਸੀ ਤਨਜ਼ਾਨੀਆ ਸ਼ਿੱਲਿੰਗ (TZS)
ਟਾਈਮ ਜ਼ੋਨ EAT (UTC+3)
 •  ਗਰਮੀਆਂ (DST) not observed (UTC+3)
ਡਰਾਈਵ ਕਰਨ ਦਾ ਪਾਸਾ left
ਕੌਲਿੰਗ ਕੋਡ +255
ਇੰਟਰਨੈਟ TLD .tz

ਜਾਂਜੀਬਾਰ (/ zænzɨbɑr /) (जंजीबार) ਉਂਗੁਜਾ ਦੇ ਟਾਪੂ ਉੱਤੇ ਸਥਿਤ, ਜਾਂਜੀਬਾਰ ਸ਼ਹਿਰ. ਆਪਣੇ ਇਤਿਹਾਸਿਕ ਕੇਂਦਰ, ਸਟੋਨ ਟਾਉਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਸੰਯੁਕਤ ਰਾਸ਼ਟਰ ਨੇ ਇਸ ਨੂੰ ਸੰਸਾਰ ਵਿਰਾਸਤ ਦਾ ਦਰਜਾ ਦਿਤਾ ਹੈ।[5] ਇਹ ਪੂਰਬੀ ਅਫ਼ਰੀਕਾ ਵਿੱਚ ਤਨਜ਼ਾਨੀਆ ਦਾ ਇੱਕ ਅਰਧ-ਆਟੋਨੋਮਸ (ਖੁਦਮੁਖਤਿਆਰ) ਹਿੱਸਾ ਹੈ।ਜਾਂਜੀਬਾਰ ਹਿੰਦ ਮਹਾਂਸਾਗਰ ਦੇ ਟਾਪੂਆਂ ਵਿੱਚੋਂ ਇੱਕ ਹੈ।

ਜਾਂਜੀਬਾਰ ਦਾ ਇੱਕ ਪੁਰਾਣਾ ਕਿਲਾ
ਜਾਂਜੀਬਾਰ ਵਿੱਚ ਗੁਲਾਮਾਂ ਦਾ ਸਮੂਹ (1889)
ਸਟੋਨ ਟਾਊਨ ਦਾ ਭਾਰਤੀ ਸਾਗਰ ਤੋਂ ਲਿਆ ਗਿਆ ਦ੍ਰਿਸ਼ ਜਿਸ ਵਿੱਚ ਵਿਖਾਈ ਦੇ ਰਹੇ ਹਨ: ਸੁਲਤਾਨ ਮਹਿਲ, House of Wonders, ਫੋਰੋਧਾਨੀ ਬਾਗ, ਅਤੇ ਸੇਂਟ.ਜੋਸਫ ਕੈਥੇਦ੍ਰਲ ਜਾਂਜੀਬਰ

ਗੈਲਰੀ[ਸੋਧੋ]

ਹਵਾਲੇ[ਸੋਧੋ]

  1. Kendall, David (2014). "Zanzibar". nationalanthems.info. Retrieved 29 Jan 2015. 
  2. "Zanzibar profile". BBC News. 24 May 2013. Retrieved 2014-07-03. 
  3. MWACHANG`A, DEVOTA (23 May 2014). "Kikwete to grace launch of 2012 statistics report". IPP Media. Archived from the original on 15 ਮਾਰਚ 2016. Retrieved 2014-07-03.  Check date values in: |archive-date= (help)
  4. "Gross Domestic Product (GDP) in Zanzibar". ushnirs.org. Archived from the original on 14 ਜੁਲਾਈ 2014. Retrieved 2014-07-03.  Check date values in: |archive-date= (help)
  5. http://www.enjoytanzania.info/beautiful-tanzania/beautiful-zanzibar/?lang=hi