ਜੰਡਿਆਲਾ ਸ਼ੇਰ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
جنڈيالہ شيرخان
ਨਗਰ
ਜੰਡਿਆਲਾ ਸ਼ੇਰ ਖ਼ਾਨ
ਦੇਸ਼ ਪਾਕਿਸਤਾਨ
ਖੇਤਰ ਪੰਜਾਬ
ਜ਼ਿਲ੍ਹਾ ਸ਼ੇਖੂਪੁਰਾ ਜ਼ਿਲ੍ਹਾ
ਟਾਈਮ ਜ਼ੋਨ PST (UTC+5)

ਜੰਡਿਆਲਾ ਸ਼ੇਰਖ਼ਾਨ, ਜਾਂ  ਜੰਡਿਆਲਾ ਸ਼ੇਰ ਖ਼ਾਨ (ਉਰਦੂ:جنڈيالہ شيرخان), ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ੇਖੂਪੁਰਾ ਜ਼ਿਲ੍ਹੇ ਵਿੱਚ ਇੱਕ ਨਗਰ ਹੈ।[1] ਇਹ °49'15N 73°55'10E  ਤੇ ਸਥਿਤ ਹੈ। [2] ਇਹ ਨਗਰ ਪੰਜਾਬੀ ਸ਼ੇਕਸਪੀਅਰ ਵਜੋਂ ਮਸ਼ਹੂਰ ਕਵੀ ਵਾਰਿਸ ਸ਼ਾਹ ਦੇ ਜਨਮ ਅਸਥਾਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ,[3] ਅਤੇ ਉਸ ਦੀ ਸਮਾਧੀ ਇਥੇ ਹੀ ਹੈ।[4]

ਹਵਾਲੇ[ਸੋਧੋ]