ਜੱਟ ਜੀਊਣਾ ਮੌੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੱਟ ਜੀਊਣਾ ਮੌੜ
ਨਿਰਦੇਸ਼ਕਰਵਿੰਦਰ ਰਵੀ
ਸਿਤਾਰੇਗੁੱਗੂ ਗਿੱਲ, ਗੁਰਕੀਰਤਨ
ਰਿਲੀਜ਼ ਮਿਤੀ(ਆਂ)1991
ਦੇਸ਼ਭਾਰਤ
ਭਾਸ਼ਾਪੰਜਾਬੀ

ਜੱਟ ਜੀਊਣਾ ਮੌੜ, 1991 ਵਿੱਚ ਰਿਲੀਜ, ਪੰਜਾਬੀ ਫ਼ਿਲਮ ਹੈ ਜਿਸ ਵਿੱਚ ਗੁੱਗੂ ਗਿੱਲ ਅਤੇ ਗੁਰਕੀਰਤਨ ਮੁੱਖ ਕਲਾਕਾਰ ਹਨ। ਇਸ ਦੇ ਨਿਰਦੇਸ਼ਕ ਰਵਿੰਦਰ ਰਵੀ ਹਨ।

ਪਲਾਟ[ਸੋਧੋ]

ਜੀਊਣਾ ਮੌੜ (ਗੁੱਗੂ ਗਿੱਲ) ਬਹੁਤ ਤਕੜਾ ਅਤੇ ਧਾਰਮਿਕ ਰੁਚੀਆਂ ਵਾਲਾ ਨੌਜਵਾਨ ਆਦਮੀ ਸੀ। ਉਹ ਬ੍ਰਿਟਿਸ਼ ਰਾਜ ਦੇ ਦੌਰਾਨ ਪੰਜਾਬ ਵਿੱਚ ਹੋਇਆ ਸੀ। ਡਾਕੂ ਬਨਣ ਤੋਂ ਪਹਿਲਾਂ ਉਹ ਆਪਣੇ ਭਰਾ ਅਤੇ ਭਰਜਾਈ ਦੇ ਨਾਲ ਖੁਸ਼ੀ ਖੁਸ਼ੀ ਰਹਿੰਦਾ ਸੀ।