ਝੁਮਰੀ ਤਲੱਈਆ
ਦਿੱਖ
ਝੁਮਰੀ ਤਲੱਈਆ
झुमरीतिलैया | |
---|---|
ਕਸਬਾ | |
ਦੇਸ਼ | ਭਾਰਤ |
ਸੂਬਾ | ਝਾਰਖੰਡ |
ਜ਼ਿਲ੍ਹਾ | ਕੋਡਰਮਾ |
ਤਹਿਸੀਲ | ਕੋਡਰਮਾ |
ਉੱਚਾਈ | 383 m (1,257 ft) |
ਆਬਾਦੀ (2011)[1] | |
• ਕੁੱਲ | 87,867 |
ਡਾਕ ਨੰਬਰ | 825409 |
ਐਸ.ਟੀ.ਡੀ. ਕੋਡ | 6534 |
ISO 3166 ਕੋਡ | IN-JH |
ਵਾਹਨ ਰਜਿਸਟ੍ਰੇਸ਼ਨ | JH12 |
ਝੁਮਰੀ ਤਲੱਈਆ ਝਾਰਖੰਡ ਦੇ ਕੋਡਰਮਾ ਜ਼ਿਲ੍ਹੇ ਵਿੱਚ ਇੱਕ ਕਸਬਾ ਹੈ। ਇਹ ਦਾਮੋਦਰ ਘਾਟੀ ਵਿੱਚ ਸਥਿਤ ਹੈ।
ਨਾਂਅ
[ਸੋਧੋ]ਝੁਮਰੀ ਝਾਰਖੰਡ ਵਿੱਚ ਇੱਕ ਪਿੰਡ ਹੈ, ਜਦਕਿ ਤਲੱਈਆ ਤਾਲ ਸ਼ਬਦ ਤੋਂ ਆਇਆ ਹੈ ਜਿਸਦਾ ਮਤਲਬ ਹੈ ਤਲਾਬ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਝੁਮਰੀ ਇੱਕ ਮਕਾਮੀ ਲੋਕਨਾਚ ਵੀ ਹੈ।
ਅਬਾਦੀ
[ਸੋਧੋ]2011 ਦੀ ਮਰਦਮਸ਼ੁਮਾਰੀ ਮੁਤਾਬਕ ਝੁਮਰੀ ਤਲੱਈਆ ਨਗਰ ਪਰੀਸ਼ਦ ਦੀ ਕੁੱਲ ਅਬਾਦੀ 87,867 ਹੈ ਜਿਸ ਵਿੱਚ 45,903 ਮਰਦ ਅਤੇ 41,963 ਔਰਤਾਂ ਸ਼ਾਮਿਲ ਹਨ।[2]
ਖੋਰਥਾ ਮੁੱਖ ਭਾਸ਼ਾ ਹੈ। ਇਸ ਤੋਂ ਇਲਾਵਾ ਹਿੰਦੀ, ਭੋਜਪੁਰੀ, ਪੰਜਾਬੀ, ਬੰਗਾਲੀ, ਮਾਰਵਾੜੀ ਅਤੇ ਅੰਗਰੇਜ਼ੀ ਵੀ ਬੋਲੀਆਂ ਜਾਂਦੀਆਂ ਹਨ।
ਹਵਾਲੇ
[ਸੋਧੋ]- ↑ Kodarma District Census Handbook, 2011
- ↑ "2011 Census – Primary Census Abstract Data Tables". Jharkhand – District-wise. Registrar General and Census Commissioner, India. Retrieved 16 December 2015.