ਝਾਰਖੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਝਾਰਖੰਡ
झारखंड, ঝাড়খন্ড
State of India
ਦਫ਼ਤਰੀ ਮੋਹਰ ਝਾਰਖੰਡ
ਮੁਹਰ
ਝਾਰਖੰਡ ਦੀ ਭਾਰਤ ਵਿੱਚ ਸਥਿਤੀ (ਲਾਲ ਰੰਗ)
ਝਾਰਖੰਡ ਦਾ ਨਕਸ਼ਾ
(ਜਮਸ਼ੇਦਪੁਰ): 23°21′N 85°20′E / 23.35°N 85.33°E / 23.35; 85.33ਗੁਣਕ: 23°21′N 85°20′E / 23.35°N 85.33°E / 23.35; 85.33
ਦੇਸ਼ ਭਾਰਤ
ਖੇਤਰ ਪੂਰਬੀ ਭਾਰਤ
ਗਠਨ 15 ਨਵੰਬਰ 2000
ਰਾਜਧਾਨੀ ਰਾਂਚੀ
ਸਭ ਤੋਂ ਵੱਡਾ ਸ਼ਹਿਰ ਜਮਸ਼ੇਦਪੁਰ
ਸਰਕਾਰ
 • ਗਵਰਨਰ ਦ੍ਰੌਪਦੀ ਮੁਰਮੂ
 • ਮੁੱਖ ਮੰਤਰੀ ਰਘੂਬਰ ਦਾਸ (ਭਾਜਪਾ)
 • ਵਿਧਾਨ ਸਭਾ ਇੱਕਸਦਨੀ (81 ਸੀਟ)
 • ਸੰਸਦੀ ਹਲਕੇ 14
 • ਹਾਈ ਕੋਰਟ ਝਾਰਖੰਡ ਹਾਈ ਕੋਰਟ
ਖੇਤਰਫਲ
 • ਕੁੱਲ [
ਦਰਜਾ 16ਵੀਂ
ਅਬਾਦੀ (2011)
 • ਕੁੱਲ 32
 • ਘਣਤਾ /ਕਿ.ਮੀ. (/ਵਰਗ ਮੀਲ)
ਟਾਈਮ ਜ਼ੋਨ IST (UTC+05:30)
ISO 3166 ਕੋਡ IN-JH
HDI

ਵਾਧਾ

0.376 (low)
HDI rank 19ਵਾਂ (2007–08)
Literacy 67.6% (25ਵਾਂ)
Official language(s)[1] ਹਿੰਦੀ, ਬੰਗਾਲੀ, ਸੰਥਾਲੀ, ਓੜੀਆ
ਵੈੱਬਸਾਈਟ http://www.jharkhand.gov.in/
Formed by the Constitutional Amendment Act, 2000 by dividing Bihar on November 15, 2000

ਝਾਰਖੰਡ ਭਾਰਤ ਦਾ ਇੱਕ ਰਾਜ ਹੈ ਜੋ 15 ਨਵੰਬਰ 2000 ਨੂੰ ਬਿਹਾਰ ਨੂੰ ਵੰਡ ਕੇ ਬਣਾਇਆ ਗਿਆ ਸੀ। ਰਾਜ ਦੀਆਂ ਸੀਮਾਵਾਂ ਉੱਤਰ ਵਿੱਚ ਬਿਹਾਰ, ਪੱਛਮ ਵਿੱਚ ਉੱਤਰ ਪ੍ਰਦੇਸ਼ ਅਤੇ ਛੱਤੀਸਗੜ,ਦੱਖਣ ਵਿੱਚ ਉੜੀਸਾ ਅਤੇ ਵਿਚਕਾਰ ਪੱਛਮ ਬੰਗਾਲ ਨਾਲ ਮਿਲਦੀਆਂ ਹਨ। 79 ਹਜਾਰ 714 ਵਰਗ ਕਿਲੋਮੀਟਰ (30 ਹਜਾਰ 778 ਵਰਗ ਮੀਲ) ਵਿੱਚ ਫੈਲੇ ਝਾਰਖੰਡ ਦੀ ਰਾਜਧਾਨੀ ਉਦਯੋਗਕ ਸ਼ਹਿਰ ਰਾਂਚੀ ਹੈ ਜਦੋਂ ਕਿ ਜਮਸ਼ੇਦਪੁਰ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਹੈ। ਝਾਰਖੰਡ ਮਤਲਬ ਜੰਗਲ ਭੂਮੀ ਹੈ।


  1. "Languages of Jharkhand".