ਟਕਸਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟਕਸਾਲ (Mint) ਉਸ ਕਾਰਖਾਨੇ ਨੂੰ ਕਹਿੰਦੇ ਹਨ ਜਿੱਥੇ ਦੇਸ਼ ਦੀ ਸਰਕਾਰ ਦੁਆਰਾ, ਜਾਂ ਉਸਦੇ ਦਿੱਤੇ ਅਧਿਕਾਰ ਨਾਲ, ਮੁਦਰਾਵਾਂ ਦਾ ਨਿਰਮਾਣ ਹੁੰਦਾ ਹੈ। ਭਾਰਤ ਵਿੱਚ ਟਕਸਾਲਾਂ ਕਲਕੱਤਾ, ਮੁੰਬਈ, ਹੈਦਰਾਬਾਦ ਅਤੇ ਨੋਏਡਾ, ਉਤਰ ਪ੍ਰਦੇਸ਼ ਵਿੱਚ ਹਨ।