ਟਰੇਸੀ ਮੋਰਗਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟਰੇਸੀ ਮੋਰਗਨ
Tracy Morgan 5 Shankbone 2009 NYC.jpg
ਮੋਰਗਨ 2010 ਵਿੱਚ
Birth name ਟਰੇਸੀ ਜਮਾਲ ਮੋਰਗਨ
ਜਨਮ (1968-11-10) ਨਵੰਬਰ 10, 1968 (ਉਮਰ 50)
The Bronx, New York, United States
Medium Stand-up, ਟੈਲੀਵਿਜ਼ਨ, ਫਿਲਮ
Years active 1992–ਹੁਣ ਤੱਕ
Genres Musical comedy, cringe comedy, character comedy
ਵਿਸ਼ੇ African-American culture, race relations, racism, marriage, family, self-deprecation, recreational drug use, sex, current events
ਪ੍ਰਭਾਵ Carol Burnett, Jackie Gleason, Martin Lawrence, Eddie Murphy, Richard Pryor[1]
Spouse Sabina Morgan (ਵਿ. 1987; ਤਲਾ. 2009)
Megan Wollover (ਵਿ. 2015)

ਟਰੇਸੀ ਜਮਾਲ ਮੋਰਗਨ ਇੱਕ ਅਮਰੀਕੀ ਅਦਾਕਾਰ ਅਤੇ ਕਮੇਡੀਅਨ ਹੈ। ਉਹ ਆਪਣੇ ਸੈਟਰਡੇ ਨਾਇਟ ਲਾਇਵ ਸ਼ੋ ਦੇ ਅੱਠ ਸੀਜਨਾ ਵਿੱਚ ਨਿਭਾਏ ਰੋਲ ਅਤੇ 30 ਰੋਕ ਵਿੱਚ ਟਰੇਸੀ ਜੋਰਡਨ ਵਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ।[2] 30 ਰੋਕ ਲਈ ਉਹ 2009 ਵਿੱਚ ਐਮੀ ਅਵਾਰਡ ਵਿੱਚ ਨਾਮਜ਼ਦ ਹੋਇਆ ਸੀ। ਉਸਨੇ ਹੋਰ ਵੀ ਬਹੁਤ ਫਿਲਮਾਂ ਵਿੱਚ ਅਦਾਕਾਰ ਅਤੇ ਅਵਾਜ਼ ਅਦਾਕਾਰ ਵਜੋਂ ਵਿਖਾਈ ਦਿੱਤਾ ਹੈ।

ਹਵਾਲੇ[ਸੋਧੋ]