ਟਰੋਪੋਸਫ਼ੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਹ ਵਾਯੂਮੰਡਲ ਦੀ ਸਭ ਤੋਂ ਹੇਠਲੀ ਪਰਤ ਹੈ। ਵਾਯੂਮੰਡਲ ਦੀ ਹਵਾ ਦੀ ਜਿਆਦਾ ਮਾਤਰਾ ਟਰੋਪੋਸਫ਼ੀਅਰ ਵਿੱਚ ਸਥਿਤ ਹੈ। ਟਰੋਪੋਸਪਫੀਅਰ ਵਿੱਚ ਜ਼ਿਆਦਾਤਰ ਨਾਈਟਰੋਜਨ (78%), ਆਕਸੀਜਨ (20.9%), ਲਗਭਗ (.03%), ਕਾਰਬਨ ਡਾਈਆਕਸਾਈਡ ਅਤੇ ਜਲ ਵਾਸ਼ਪ ਹੁੰਦੇ ਹਨ। ਬੱਦਲ, ਵਾਸ਼ਪ ਅਤੇ ਬਰਫ਼ ਟਰੋਪੋਸਫ਼ੀਅਰ ਵਿੱਚ ਦਿਖਾਈ ਦਿੰਦੇ ਹਨ।

ਹਵਾਲੇ[ਸੋਧੋ]