ਟਾਂਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਹਾਰਨਪੁਰ ਵਿੱਚ ਇੱਕ ਟਾਂਗਾ
ਮੈਸੂਰ ਵਿੱਚ ਇੱਕ ਟਾਂਗਾ

ਟਾਂਗਾ (ਹਿੰਦੀ: टाँगा, ਉਰਦੂ: ٹانگہ, ਬੰਗਾਲੀ: টাঙ্গা) ਘੋੜੇ ਨਾਲ ਚੱਲਣ ਵਾਲੀ ਇੱਕ ਬੱਗੀ ਹੈ ਜੋ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਮਸ਼ਹੂਰ ਹੈ।

ਹਵਾਲੇ[ਸੋਧੋ]