ਟਾਇਬਰ ਦਰਿਆ
ਦਿੱਖ
ਟਾਇਬਰ ਦਰਿਆ | |
---|---|
ਸਰੀਰਕ ਵਿਸ਼ੇਸ਼ਤਾਵਾਂ | |
Mouth | ਟਾਈਡੀਹਿਨਾਨ ਸਮੁੰਦਰ |
ਲੰਬਾਈ | 406 km (252 mi) |
ਟਾਇਬਰ ਦਰਿਆ ਇਟਲੀ ਦਾ ਇੱਕ ਦਰਿਆ ਹੈ।[1] ਇਹ ਦਰਿਆ ਕੋਹ ਅਲਪਾਇਨ ਤੋਂ ਨਿਕਲਦਾ ਹੈ ਤੇ ਅਰੀਜ਼ੋ ਤੇ ਤਸਕਨੀ ਦੇ ਇਲਾਕਿਆਂ ਚ ਉਸ ਦੀ ਰਫ਼ਤਾਰ ਬਹੁਤ ਤੇਜ਼ ਹੁੰਦੀ ਏ, ਇਸ ਲਈ ਇਹ ਜਹਾਜ਼ ਰਾਣੀ ਦੇ ਕਾਬਲ ਨਹੀਂ ਹੈ। ਪਰ ਇਸ ਦੇ ਮੰਬਾ ਤੋਂ ਸੌ ਮੀਲ ਅੱਗੇ ਇਸ 'ਚ ਕੁਸ਼ਤੀਆਂ ਚੱਲ ਸਕਦੀਆਂ ਹਨ।ਇਸ ਦੀ ਲੰਬਾਈ 260 ਮੇਲ ਹੈ। ਦਰਿਆ ਟਾਇਬਰ ਇਟਲੀ ਦੇ ਵਿਚਕਾਰਲੇ ਹਿੱਸੇ ਵਿਚੋਂ ਲੰਘਦਾ ਹੈ ਅਤੇ ਇਸ ਇਲਾਕੇ ਦਾ ਸਭ ਤੋਂ ਵੱਡਾ ਦਰਿਆ ਹੈ। ਪੁਰਾਤਨ ਸਮੇਂ 'ਚ ਇਹ ਤਰੀਖ਼ੀ ਨਾਲ਼ ਬੁੱਤ ਅਹਿਮ ਸਮਝਿਆ ਜਾਂਦਾ ਸੀ। ਇਹ ਦਰਿਆ ਰੋਮ ਤੋਂ 15 ਮੀਲ, ਰੂਮੀ ਸਮੁੰਦਰ 'ਚ ਡਿੱਗਦਾ ਹੈ।