ਟਾਕਰੀ ਲਿੱਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਟਾਕਰੀ ਤੋਂ ਰੀਡਿਰੈਕਟ)

ਟਾਕਰੀ ਲਿਪੀ ਲਿਪੀਆਂ ਦੇ ਬ੍ਰਾਹਮੀ ਪਰਵਾਰ ਦੀ ਇੱਕ ਲਿਪੀ ਹੈ। ਇਹ ਕਸ਼ਮੀਰੀ ਲਿੱਖਣ ਲਈ ਵਰਤੀ ਜਾਂਦੀ ਸ਼ਾਰਦਾ ਲਿਪੀ ਦੇ ਬਹੁਤ ਨੇੜੇ ਹੈ।