ਟਾਟਾ ਨੈਨੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟਾਟਾ ਨੈਨੋ (ਅੰਗਰੇਜ਼ੀ: Tata Nano) ਟਾਟਾ ਮੋਟਰਜ਼ ਦੁਆਰਾ ਬਣਾਈ ਗਈ ਗੱਡੀ ਹੈ। ਇਹ ਇੱਕ ਪਰਿਵਾਰਕ ਵਾਹਨ ਸ਼੍ਰੇਣੀ ਦੀ ਗੱਡੀ ਹੈ। ਇਹ ਦੁਨੀਆ ਦੀ ਸਭ ਤੋਂ ਸਸਤੀ ਕਾਰ ਹੈ।

ਇਤਿਹਾਸ[ਸੋਧੋ]

ਇਸ ਗੱਡੀ ਦੇ ਨਿਰਮਾਣ ਪਿੱਛੇ ਦੀ ਸੋਚ ਰਤਨ ਟਾਟਾ ਦੀ ਹੈ। ਉਹ ਇੱਕ ਅਜਿਹੀ ਗੱਡੀ ਬਣਾਉਣਾ ਚਾਹੁੰਦੇ ਸਨ ਜਿਸਦੀ ਕੀਮਤ ਦੁਪਹੀਆ ਵਾਹਨ ਦੇ ਕਰੀਬ ਹੀ ਹੋਵੇ। ਇਸੇ ਮਕਸਦ ਤਹਿਤ ਉਹਨਾਂ ਨੇ ਇੱਕ ਟੀਮ ਦਾ ਗਠਨ ਕੀਤਾ ਅਤੇ ਇਸਦਾ ਡਿਜ਼ਾਈਨ ਤਿਆਰ ਕੀਤਾ। ਇਸਦੇ ਨਿਰਮਾਣ ਲਈ ਕਾਰਖਾਨਾ ਪੱਛਮੀ ਬੰਗਾਲ ਵਿੱਚ ਲਗਾਇਆ ਗਿਆ। ਪਰ ਸਥਾਨਕ ਲੋਕਾਂ ਦੇ ਵਿਰੋਧ ਕਾਰਨ ਇਹ ਕਾਰਖਾਨਾ ਉੱਥੇ ਸਥਾਪਿਤ ਨਾ ਕੀਤਾ ਜਾ ਸਕਿਆ। ਫ਼ਿਰ ਗੁਜਰਾਤ ਸਰਕਾਰ ਕੋਲੋਂ ਆਗਿਆ ਲੈ ਕੇ ਸੂਰਤ ਵਿੱਚ ਇਸਦਾ ਕਾਰਖਾਨਾ ਸਥਾਪਿਤ ਕੀਤਾ ਗਿਆ।

ਵਿਸ਼ੇਸ਼ਤਾਵਾਂ[ਸੋਧੋ]

ਇਹ ਵਿਸ਼ਵ ਦੀ ਸਭ ਤੋਂ ਸਸਤੀ ਕਾਰ ਹੈ।

ਹੋਰ ਮਾਡਲ[ਸੋਧੋ]

ਹਵਾਲੇ[ਸੋਧੋ]