ਟਾਪੂ ਦੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੁਨੀਆ ਦੇ ਟਾਪੂ ਦੇਸ਼
ਜ਼ਮੀਨੀ ਸਰਹੱਦਾਂ ਤੋਂ ਵਾਂਝੇ ਦੇਸ਼

ਟਾਪੂ ਦੇਸ਼ ਜਾਂ ਟਾਪੂਨੁਮਾ ਦੇਸ਼ ਜਾਂ ਟਾਪੂਈ ਦੇਸ਼ ਅਜਿਹਾ ਦੇਸ਼ ਹੁੰਦਾ ਹੈ ਜੀਹਦਾ ਬਹੁਤਾ ਇਲਾਕਾ ਇੱਕ ਜਾਂ ਵਧੇਰੇ ਟਾਪੂਆਂ ਵਾਲ਼ਾ ਹੋਵੇ ਜਾਂ ਟਾਪੂਆਂ ਦਾ ਹਿੱਸਾ ਹੋਵੇ। 2011 ਤੱਕ, ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਵਿੱਚੋਂ 47 (ਲਗਭਗ 24%[1]) ਦੇਸ਼ ਟਾਪੂਨੁਮਾ ਹਨ।

ਹਵਾਲੇ[ਸੋਧੋ]

  1. Ott, Dana (2000). Small is Democratic. Routledge. p. 128. ISBN 0-8153-3910-0.