ਟਾਮ ਹਿਡਲਸਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟਾਮ ਹਿਡਲਸਟਨ
Tom Hiddleston Thor 2 cropped.png
ਥੌਰ: ਦ ਡਾਰਕ ਵਰਲਡ ਦੇ ਪ੍ਰੀਮੀਅਰ ਮੌਕੇ, ਅਕਤੂਬਰ 2013 ਵਿੱਚ
ਜਨਮਥੌਮਸ ਵਿਲੀਅਮ ਹਿਡਲਸਟਨ
(1981-02-09) 9 ਫਰਵਰੀ 1981 (ਉਮਰ 39)
ਵੈਸਟਮਿਨਸਟਰ, ਲੰਦਨ, ਇੰਗਲੈਂਡ
ਸਿੱਖਿਆਡ੍ਰੈਗਨ ਸਕੂਲ
ਈਟਨ ਕਾਲਜ
ਅਲਮਾ ਮਾਤਰ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2001–ਜਾਰੀ
ਨਗਰਵਿਮਬਲੈਡਨ, ਲੰਦਨ, ਇੰਗਲੈਂਡ
ਆਕਸਫ਼ੋਰਡ, ਇੰਗਲੈਂਡ
ਦਸਤਖ਼ਤ
Tom Hiddleston Sign.png

ਥਾਮਸ ਵਿਲੀਅਮ "ਟਾਮ" ਹਿਡਲਸਟਨ (ਜਨਮ 9 ਫ਼ਰਵਰੀ 1981) ਇੱਕ ਅੰਗਰੇਜ਼ੀ ਅਦਾਕਾਰ ਹੈ।[1] ਇਹ ਮਾਰਵਲ ਸਟੂਡੀਓਜ਼ ਦੀਆਂ ਫ਼ਿਲਮਾਂ ਥੌਰ (2011), ਦ ਅਵੈਂਜਰਸ (2012), ਅਤੇ ਥੌਰ: ਦ ਡਾਰਕ ਵਰਲਡ (2013) ਵਿੱਚ ਨਿਭਾਏ ਆਪਣੇ ਕਿਰਦਾਰ ਲੋਕੀ ਲਈ ਜਾਣਿਆ ਜਾਂਦਾ ਹੈ। ਇਸ ਤੋਂ ਬਿਨਾਂ ਇਹ ਵਾਰ ਹੌਰਸ (2011), ਦ ਡੀਪ ਬਲੂ ਸੀ (2011), ਮਿਡਨਾਈਟ ਇਨ ਪੈਰਿਸ (2011), ਓਨਲੀ ਲਵਰਸ ਲੈਫ਼ਟ ਅਲਾਈਵ (2013) ਆਦਿ ਫ਼ਿਲਮਾਂ ਵਿੱਚ ਕੰਮ ਕਰ ਚੁੱਕਾ ਹੈ।

ਹਵਾਲੇ[ਸੋਧੋ]

  1. "Tom Hiddleston Biography". ਟੀਵੀ ਗਾਈਡ. Retrieved 30 ਅਪਰੈਲ 2012.  Check date values in: |access-date= (help)