ਟਿਕਲਸ ਨੀਲੀ ਟਿਕ ਟਿਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਟਿਕਲਸ ਨੀਲੀ ਟਿਕ ਟਿਕੀ(Tickell's blue flycatcher) ਨੇਚਰ ਪਾਰਕ ਮੁਹਾਲੀ
colspan=2 style="text-align: centerਟਿਕਲਸ ਨੀਲੀ ਟਿਕ ਟਿਕੀ
Tickell's blue flycatcher (Cyornis tickelliae) Photograph By Shantanu Kuveskar.jpg
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Animalia
ਸੰਘ: Chordata
ਵਰਗ: Aves
ਤਬਕਾ: Passeriformes
ਪਰਿਵਾਰ: Muscicapidae
ਜਿਣਸ: Cyornis
ਪ੍ਰਜਾਤੀ: C. tickelliae
ਦੁਨਾਵਾਂ ਨਾਮ
Cyornis tickelliae
Blyth, 1843
Synonyms

Muscicapa tickelliae
Cyornis tickelli
Muscicapula tickelliae

ਟਿਕਲਸ ਨੀਲੀ ਟਿਕ ਟਿਕੀ(en:Tickell's blue flycatcher), ਉਡਨਬੋਚ ਪਰਿਵਾਰ ਦਾ ਇੱਕ ਪੰਛੀ ਹੈ ਜੋ ਜਿਆਦਾਤਰ ਦਖਣੀ ਏਸ਼ੀਆ ਖੇਤਰ ਵਿੱਚ ਪਾਇਆ ਜਾਂਦਾ ਹੈ। ਇਹ ਪਰਜਾਤੀ ਭਾਰਤ ਤੋਂ ਲੈ ਕੇ ਇੰਡੋਨੇਸ਼ੀਆ ਤੀਕ ਫੈਲੀ ਹੈ।

ਟਿਕਲਸ ਨੀਲੀ ਟਿਕ ਟਿਕੀ, ਮੁਹਾਲੀ, ਪੰਜਾਬ

ਹਵਾਲੇ[ਸੋਧੋ]

  1. BirdLife International (2012). "Cyornis tickelliae". IUCN Red List of Threatened Species. Version 2013.2. International Union for Conservation of Nature. Retrieved 26 November 2013.