ਟੀਲ (ਬੱਤਖ਼)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟੀਲ (Lesser whistling duck)
Dendrocygna javanica - Chiang Mai.jpg
ਟੀਲ (Dendrocygna javanica) ਚਿਆਂਗ ਮਾਇ ਸੂਬਾ, ਥਾਈਲੈਂਡ
ਵਿਗਿਆਨਿਕ ਵਰਗੀਕਰਨ
ਜਗਤ: Animalia
ਸੰਘ: Chordata
ਵਰਗ: Aves
ਤਬਕਾ: Anseriformes
ਪਰਿਵਾਰ: Anatidae
ਉੱਪ-ਪਰਿਵਾਰ: Dendrocygninae
ਜਿਣਸ: Dendrocygna
ਪ੍ਰਜਾਤੀ: D. javanica
Binomial name
Dendrocygna javanica
(Horsfield, 1821)
DendrocygnaMap.svg
Resident range in green and summer range in blue

ਟੀਲ (lesser whistling duck), ਇੱਕ ਬੱਤਖ਼ ਪਰਿਵਾਰ ਦਾ ਪੰਛੀ ਹੈ ਜੋ ਭਾਰਤੀ ਉੱਪ ਮਹਾਂਦੀਪ ਅਤੇ ਦੱਖਣ ਪੂਰਬੀ ਏਸ਼ੀਆ ਵਿੱਚ ਆਮ ਪਾਇਆ ਜਾਂਦਾ ਹੈ। ਇਹ ਝੀਲਾਂ, ਛੰਭਾਂ ਅਤੇ ਹੋਰ ਪਾਣੀ ਵਾਲੇ ਥਾਂਵਾਂ ਤੇ ਮਿਲਦਾ ਹੈ। ਇਹ ਪਾਣੀ ਲਾਗਲੇ ਦਰਖ਼ਤਾਂ ਤੇ ਬੈਠਾ ਵੀ ਵਿਖਾਈ ਦਿੰਦਾ ਹੈ ਅਤੇ ਇਹਨਾਂ ਤੇ ਆਹਲਣੇ ਵੀ ਪਾ ਲੈਂਦਾ ਹੈ ਇਸ ਲਈ ਇਸਨੂੰ ਬਿਰਛੀ ਟੀਲ ਭਾਵ ਬਿਰਛਾਂ ਤੇ ਰਹਿਣ ਵਾਲੀ ਟੀਲ ਵੀ ਕਿਹਾ ਜਾਂਦਾ ਹੈ।

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

[1]

  1. https://sites.google.com/site/pushpinderjairup2/sili-siti-maradi-tila-sili-sity-mardi-teel-nirantar-soch-3-4