ਟੀ-ਸੀਰੀਜ਼ (ਕੰਪਨੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟੀ-ਸੀਰੀਜ਼
ਕਿਸਮਪਰਾਈਵੇਟ
ਉਦਯੋਗਸੰਗੀਤ
ਸ਼ੈਲੀਵੱਖ-ਵੱਖ
ਸਥਾਪਨਾ11 ਜੁਲਾਈ 1983 Edit on Wikidata
ਮੁੱਖ ਦਫ਼ਤਰ,
ਭਾਰਤ
ਵੈੱਬਸਾਈਟwww.tseries.com

ਟੀ-ਸੀਰੀਜ਼ (T-series) ਇੱਕ ਸੰਗੀਤ ਕੰਪਨੀ ਦਾ ਰਿਕਾਰਡ ਲੇਬਲ ਹੈ। ਇਸ ਦੇ ਹੈੱਡਕੁਆਟਰ ਦਰਿਆ ਗੰਜ,ਪੁਰਾਣੀ ਦਿੱਲੀ ਵਿੱਚ ਸਥਿਤ ਹਨ।

ਇਤਿਹਾਸ[ਸੋਧੋ]

ਇਸ ਦੀ ਸਥਾਪਨਾ ਗੁਲਸ਼ਨ ਕੁਮਾਰ ਨੇ ਕੀਤੀ।[1] ਹੁਣ ਇਸ ਨੂੰ ਉਸ ਦਾ ਪੁੱਤਰ ਭੂਸ਼ਣ ਕੁਮਾਰ ਚਲਾਉਂਦਾ ਹੈ।[2]

ਹਵਾਲੇ[ਸੋਧੋ]