ਸਮੱਗਰੀ 'ਤੇ ਜਾਓ

ਟੂਰ ਡ ਫ਼ਰਾਂਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟੂਰ ਡ ਫ਼ਰਾਂਸ
Tour de France
2014 Tour de France
ਦੌੜ ਦਾ ਵੇਰਵਾ
ਮਿਤੀਜੁਲਾਈ
ਇਲਾਕਾਫ਼ਰਾਂਸ ਅਤੇ ਨੇੜਲੇ ਮੁਲਕ
ਸਥਾਨੀ ਨਾਂLe Tour de France (ਫ਼ਰਾਂਸੀਸੀ)
ਨਿੱਕੇ ਨਾਂਲਾ ਗਹੌਂਦ ਬੂਕਲ
ਪੇਸ਼ਾਸੜਕ
ਮੁਕਾਬਲਾਪੇਸ਼ੇਵਰ
ਕਿਸਮਪੜਾਅਬੱਧ ਦੌੜ (ਮਹਾਨ ਫੇਰੀ)
ਇੰਤਜ਼ਾਮੀਅਮੋਰੀ ਖੇਡ ਜੱਥੇਬੰਦੀ
ਦੌੜ ਹਦਾਇਤਕਾਰਕ੍ਰਿਸਟੀਆਨ ਪਰੂਡਮ
History
ਪਹਿਲੀ ਵਾਰ1903
ਗਿਣਤੀ101 (2014)
ਪਹਿਲਾ ਜੇਤੂ ਮੋਰੀਸ ਗਾਖ਼ਾਂ (FRA)
ਸਭ ਤੋਂ ਵੱਧ ਜਿੱਤਾਂ
ਸਭ ਤੋਂ ਹਾਲੀਆ ਵਿਨਸੈਂਤੋ ਨਿਬਾਲੀ (ITA)

ਟੂਰ ਡ ਫ਼ਰਾਂਸ ਜਾਂ ਟੂਅਖ਼ ਡ ਫ਼ਖ਼ੌਂਸ' (ਫ਼ਰਾਂਸੀਸੀ ਉਚਾਰਨ: ​[tuʁ fʁɑ̃s]) ਇੱਕ ਸਲਾਨਾ ਬਹੁ-ਪੜਾਵੀ ਸਾਈਕਲ ਦੌੜ ਹੈ ਜੋ ਮੁੱਖ ਤੌਰ ਉੱਤੇ ਫ਼ਰਾਂਸ ਵਿੱਚ ਲਾਈ ਜਾਂਦੀ ਹੈ[1] ਭਾਵੇਂ ਕਦੇ-ਕਦੇ ਨੇੜਲੇ ਦੇਸ਼ਾਂ ਵਿੱਚੋਂ ਵੀ ਲੰਘਦੀ ਹੈ। ਏਸ ਦੌੜ ਦਾ ਬੰਦੋਬਸਤ ਪਹਿਲੀ ਵਾਰ 1903 ਵਿੱਚ ਲੋਟੋ ਨਾਂ ਦੇ ਰਸਾਲੇ ਦੀ ਮਕਬੂਲੀ ਵਧਾਉਣ ਵਾਸਤੇ ਕੀਤਾ ਗਿਆ ਸੀ।;[2] ਹੁਣ ਇਹਨੂੰ ਅਮੋਰੀ ਖੇਡ ਜੱਥੇਬੰਦੀ ਚਲਾਉਂਦੀ ਹੈ।[3] ਇਹ ਦੌੜ 1903 ਤੋਂ ਲੈ ਕੇ ਹਰ ਵਰ੍ਹੇ ਕਰਾਈ ਗਈ ਹੈ ਸਿਵਾਏ ਦੋ ਸੰਸਾਰ ਜੰਗਾਂ ਵੇਲੇ।[4]

ਹਵਾਲੇ

[ਸੋਧੋ]
  1. Joel Gunter (16 July 2012). "The Tour de France: a guide to the basics". London: The Telegraph. Retrieved 30 July 2012.
  2. "1903 Tour de France". Bikeraceinfo.com. 19 January 1903. Retrieved 30 July 2012.
  3. "Tour de France snubs velodrome Holocaust memorial". The Jewish Chronicle. 12 July 2012. Archived from the original on 18 ਜੁਲਾਈ 2012. Retrieved 30 July 2012.
  4. Barry Boys. "The Return of a Grand Affair – "New Tour Legend: the Maillot Jaune"". Cycling Revealed. Retrieved 3 June 2009.

ਨੋਟ

[ਸੋਧੋ]
  1. Indurain holds the record of five consecutive Tour wins.
  2. Formerly American Lance Armstrong with 7 wins, until he was stripped of his titles and banned for life from all UCI events following an investigation into doping allegations against him.

ਅੱਗੇ ਪੜ੍ਹੋ

[ਸੋਧੋ]

ਬਾਹਰਲੇ ਜੋੜ

[ਸੋਧੋ]