ਟੇਡ ਟਰਨਰ
ਟੇਡ ਟਰਨਰ | |
---|---|
ਜਨਮ | ਰਾਬਰਟ ਐਡਵਰਡ ਟਰਨਰ ਤੀਜਾ ਨਵੰਬਰ 19, 1938 ਸਿਨਸਿਨਾਟੀ, ਓਹਾਇਓ, ਅਮਰੀਕਾ |
ਅਲਮਾ ਮਾਤਰ | ਬਰਾਊਨ ਯੂਨੀਵਰਸਿਟੀ |
ਪੇਸ਼ਾ |
|
ਜੀਵਨ ਸਾਥੀ |
ਜੂਲੀਆ ਗੇਲੇ Nye
(ਵਿ. 1960; ਤਲਾਕ 1964)ਜੇਨ ਸ਼ੈਰਲੇ ਸਮਿੱਥ
(ਵਿ. 1965; ਤਲਾਕ 1988)ਜੇਨ ਫੋਂਡਾ
(ਵਿ. 1991; ਤਕਾਲ 2001) |
ਬੱਚੇ | 5 |
ਰਾਬਰਟ ਐਡਵਰਡ ਟੇਡ ਟਰਨਰ ਤੀਜਾ (ਜਨਮ 19 ਨਵੰਬਰ 1938) ਇੱਕ ਅਮਰੀਕੀ ਮੀਡੀਆ ਮਾਲਕ ਅਤੇ ਸਮਾਜ-ਸੇਵੀ ਹੈ। ਇੱਕ ਵਪਾਰੀ ਵਜੋਂ, ਉਸਨੂੰ ਪਹਿਲੇ 24-ਘੰਟੇ ਕੇਬਲ ਖਬਰ ਚੈਨਲ, ਕੇਬਲ ਨਿਊਜ਼ ਨੈਟਵਰਕ (ਸੀ ਐਨ ਐਨ) ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ।
ਇੱਕ ਪਰਉਪਕਾਰਵਾਦੀ ਹੋਣ ਦੇ ਨਾਤੇ, ਉਸਨੂੰ ਸੰਯੁਕਤ ਰਾਸ਼ਟਰ ਨੂੰ 1 ਬਿਲੀਅਨ ਡਾਲਰ ਦਾ ਸਮਰਥਨ ਦੇਣ ਲਈ ਜਾਣਿਆ ਜਾਂਦਾ ਹੈ, ਸੰਯੁਕਤ ਰਾਸ਼ਟਰ ਲਈ ਘਰੇਲੂ ਸਹਾਇਤਾ ਨੂੰ ਵਧਾਉਣ ਲਈ ਇੱਕ ਜਨਤਕ ਭਲਾਈ ਜਿਸ ਨੇ ਸੰਯੁਕਤ ਰਾਸ਼ਟਰ ਫਾਉਂਡੇਸ਼ਨ ਨੂੰ ਬਣਾਇਆ। ਟਰਨਰ ਸੰਯੁਕਤ ਰਾਸ਼ਟਰ ਫਾਊਡੇਸ਼ਨ, ਬੋਰਡ ਆਫ਼ ਡਾਇਰੈਕਟਰ ਦੇ ਚੇਅਰਮੈਨ ਦੇ ਤੌਰ 'ਤੇ ਕੰਮ ਕਰਦਾ ਹੈ।[2] ਇਸ ਤੋਂ ਇਲਾਵਾ, 2001 ਵਿੱਚ, ਟਰਨਰ ਨੇ ਯੂਐਸ ਸੈਨੇਟਰ ਸੈਮ ਨਨ ਨਾਲ ਨਿਊਕਲੀਅਰ ਥਰੈੱਟ ਇਨੀਸ਼ੀਏਟਿਵ ਦੀ ਸਥਾਪਨਾ ਕੀਤੀ।
ਟਰਨਰ ਨੇ ਆਪਣਾ ਮੀਡੀਆ ਸਾਮਰਾਜ ਆਪਣੇ ਪਿਤਾ ਦੇ ਬਿਲਬੋਰਡ ਕਾਰੋਬਾਰ ਦੇ ਨਾਲ ਸ਼ੁਰੂ ਕੀਤਾ ਸੀ। ਟਰਨਰ ਆਊਟਡੋਰ ਐਡਵਰਟਾਈਜਿੰਗ, ਜੋ ਉਸਨੇ ਆਪਣੇ ਪਿਤਾ ਦੇ ਖੁਦਕੁਸ਼ੀ ਕਰਨ ਦੇ ਬਾਅਦ 1963 ਵਿੱਚ ਆਪਣੇ ਕਬਜ਼ੇ ਵਿੱਚ ਲਿਆ ਸੀ।[3] ਇਸਦੀ ਕੀਮਤ 1 ਮਿਲੀਅਨ ਡਾਲਰ ਸੀ। 1970 ਵਿੱਚ ਇੱਕ ਅਟਲਾਂਟਾ ਯੂਐਚਐਫ ਸਟੇਸ਼ਨ ਖਰੀਦਿਆਾ ਅਤੇ ਟਰਨ ਬਰਾਡਕਾਸਟਿੰਗ ਸਿਸਟਮ ਨੂੰ ਸ਼ੁਰੂ ਕੀਤਾ। ਸੀਐਨਐਨ ਨੇ ਨਿਊਜ਼ ਮੀਡੀਆ ਨੂੰ ਕ੍ਰਾਂਤੀਕਾਰੀ ਬਣਾਇਆ ਜਿਸਨੇ 1986 ਵਿੱਚ ਸਪੇਸ ਸ਼ਟਲ ਚੈਂਲੇਜਰ ਦੀ ਤਬਾਹੀ ਅਤੇ 1991 ਵਿੱਚ ਫ਼ਾਰਸੀ ਗੁਲਫ ਯੁੱਧ ਦਾ ਪ੍ਰਸਾਰਣ ਕੀਤਾ। ਟਰਨਰ ਨੇ ਅਟਲਾਂਟਾ ਬਰੇਵਜ਼ ਬੇਸਬਾਲ ਟੀਮ ਨੂੰ ਕੌਮੀ ਪੱਧਰ ਤੇ ਪ੍ਰਸਿੱਧ ਫ੍ਰੈਂਚਾਇਜ਼ੀ ਵਿੱਚ ਬਦਲ ਦਿੱਤਾ ਅਤੇ ਚੈਰੀਟੇਬਲ ਗੁਡਵਿਲ ਗੇਮਸ ਸ਼ੁਰੂ ਕੀਤਾ। ਉਸਨੇ ਵਿਸ਼ਵ ਚੈਂਪੀਅਨਸ਼ਿਪ ਕੁਸ਼ਤੀ (ਡਬਲਿਊ.ਸੀ.ਡਬਲਿਊ) ਨੂੰ ਖਰੀਦ ਕੇ ਪੇਸ਼ੇਵਰ ਕੁਸ਼ਤੀ ਵਿੱਚ ਦਿਲਚਸਪੀ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕੀਤੀ। ਟਰਨਰ
ਟੇਡ ਦੇ ਵਿਵਾਦਪੂਰਨ ਬਿਆਨ ਨੇ ਉਸਨੂੰ ਮਾਊਥ ਆਫ ਦੀ ਸਾਊਥ ਅਤੇ ਕੈਪਟਨ ਆਊਟਰੇਜਸ ਉਪਨਾਮ ਦਿੱਤੇ।[4][5] ਟਰਨਰ ਨੇ ਵਾਤਾਵਰਣਕ ਕਾਰਨਾਂ ਲਈ ਵੀ ਆਪਣੀ ਜਾਇਦਾਦ ਸਮਰਪਿਤ ਕੀਤੀ ਹੈ। ਉਹ ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਵੱਡਾ ਪ੍ਰਾਈਵੇਟ ਜ਼ਮੀਦਾਰ ਸੀ, 2011 ਵਿੱਚ ਜੌਨ ਸੀ. ਮਲੋਨ ਨੇ ਉਸ ਨੂੰ ਪਿੱਛੇ ਛੱਡ ਦਿੱਤਾ।[6][7] ਉਹ ਝੋਨੇ ਦੇ ਮੀਟ ਨੂੰ (ਆਪਚੇ ਟੇਡ'ਜ਼ ਮੋਂਟਾਨਾ ਗਰਿੱਲ ਚੇਨ ਲਈ) ਮੁੜ-ਪ੍ਰਚਲਿਤ ਕਰਨ ਲਈ ਆਪਣੀ ਜ਼ਿਆਦਾਤਰ ਜ਼ਮੀਨ ਦੀ ਵਰਤੋਂ ਕਰਦਾ ਸੀ। ਉਸਨੇ ਵਾਤਾਵਰਣ-ਅਧਾਰਿਤ ਐਨੀਮੇਟਿਡ ਲੜੀਵਾਰ ਕੈਪਟਨ ਪਲੈਨਟ ਐਂਡ ਪਲੈਨਟੇਅਰਸ ਦੀ ਸਿਰਜਣਾ ਵੀ ਕੀਤੀ।[8]
ਮੁੱਢਲਾ ਜੀਵਨ
[ਸੋਧੋ]ਟੇਡ ਦਾ ਜਨਮ 19 ਨਵੰਬਰ 1938 ਨੂੰ ਸਿਨਸਿਨਾਟੀ, ਓਹਾਇਓ, ਅਮਰੀਕਾ ਵਿੱਚ ਹੋੲੋਆ ਸੀ।[9] ਉਸਦੀ ਮਾਤਾ ਦਾ ਨਾਮ ਫਲੋਰੇਂਸ ਸੀ ਅਤੇ ਪਿਤਾ ਦਾ ਨਾਮ ਰਾਬਰਟ ਐਡਵਰਡ ਟਰਨਰ ਤੀਜਾ ਸੀ। ਉਸਦੇ ਪਿਤਾ ਇੱਕ ਬਿਲਬੋਰਡ ਮੈਗਨੇਟ ਸਨ।[10] ਜਦੋਂ ਉਹ ਨੌਂ ਸਾਲ ਦਾ ਸੀ ਤਾਂ ਉਸ ਦਾ ਪਰਿਵਾਰ ਸਵਾਨਾਹ, ਜਾਰਜੀਆ ਚਲਾ ਗਿਆ। ਉਸ ਨੇ ਟੇਨਸੀ ਵਿਖੇ ਇੱਕ ਮੈਕਲੇਲੀ ਮੁੰਡਿਆਂ ਵਾਲੇ ਪ੍ਰਾਈਵੇਟ ਸਕੂਲ ਦੀ ਮਕੈਕਲੀ ਸਕੂਲ ਵਿੱਚ ਪੜ੍ਹਾਈ ਕੀਤੀ। ਟਰਨਰ ਨੇ ਬਰਾਊਨ ਯੂਨੀਵਰਸਿਟੀ ਵਿੱਚ ਹਿੱਸਾ ਲਿਆ ਅਤੇ ਬਰਾਊਨ ਡਿਬੇਟਿੰਗ ਯੂਨੀਅਨ ਦਾ ਉਪ ਪ੍ਰਧਾਨ ਸੀ। ਉਹ ਕਪਾ ਸਿਗਮਾ ਦਾ ਮੈਂਬਰ ਵੀ ਸੀ। ਟਰਨਰ ਸ਼ੁਰੂ ਵਿੱਚ ਕਲਾਸੀਕਲ ਵਿੱਚ ਰਿਹਾ ਸੀ, ਬਾਅਦ ਵਿੱਚ ਟਰਨਰ ਨੇ ਆਪਣਾ ਵਿਸ਼ਾ ਅਰਥ ਅਰਥ ਸ਼ਾਸਤਰ ਵਿੱਚ ਤਬਦੀਲ ਕਰਵਾ ਲਿਆ। ਪਰ ਡਿਪਲੋਮਾ ਪ੍ਰਾਪਤ ਕਰਨ ਤੋਂ ਪਹਿਲਾਂ, ਉਸ ਨੂੰ ਆਪਣੇ ਡਾਰਮਿਟਰੀ ਰੂਮ ਵਿੱਚ ਇੱਕ ਲੜਕੀ ਦੇ ਹੋਣ ਕਾਰਨ ਬਾਹਰ ਕੱਢ ਦਿੱਤਾ ਗਿਆ ਸੀ।[11] ਟਰਨਰ ਨੂੰ ਨਵੰਬਰ 1989 ਵਿੱਚ ਬਰਾਊਨ ਯੂਨੀਵਰਸਿਟੀ ਤੋਂ ਬੀ. ਏ. ਨਾਲ ਸਨਮਾਨਿਤ ਕੀਤਾ ਗਿਆ।
ਹਵਾਲੇ
[ਸੋਧੋ]- ↑ Real Time Ranking. "Ted Turner". Forbes.com. Retrieved 2017-03-07.
- ↑ "UN Foundation".
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001B-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001C-QINU`"'</ref>" does not exist.
- ↑ Koepp, Stephen (April 12, 2005). "Captain Outrageous Opens Fire". Time. Archived from the original on ਅਕਤੂਬਰ 29, 2010. Retrieved ਮਈ 28, 2018.
{{cite news}}
: Unknown parameter|dead-url=
ignored (|url-status=
suggested) (help) - ↑ Doyle, Leonard (December 1, 2007). "Turner becomes largest private landowner in US – Americas, World". London: The Independent. Retrieved March 29, 2009.
- ↑ Seelye, Katharine Q. (January 28, 2011). "For Land Barons, Acres by the Millions". The New York Times.
- ↑ Eve M. Kahn (March 3, 1991). "Television; Cartoons for a Small Planet". New York Times. Retrieved March 9, 2015.
- ↑ Encyclopædia Britannica. "Ted Turner – Britannica Online Encyclopedia". Britannica.com. Retrieved March 24, 2010.
- ↑ "Ted Turner Biography (1938-)". Film Reference. Retrieved March 24, 2010.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000023-QINU`"'</ref>" does not exist.