ਲੋਕ ਭਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕ ਭਲਾਈ ਜਾਂ ਲੋਕ ਹਿੱਤ (ਕਈ ਵਾਰ ਪਰਉਪਕਾਰ) ਤੋਂ ਮਤਲਬ ਹੈ ਭਲਾਈ ਕਰਨ ਅਤੇ ਭਲਾਈ ਕਰਾਉਣ ਦੋਹਾਂ ਵਿਚਲੀ ਮਨੁੱਖਤਾ ਦੀ ਸਾਂਭ-ਸੰਭਾਲ਼, ਪਾਲਣ-ਪੋਸਣ, ਵਿਕਾਸ ਅਤੇ ਵਾਧਾ। ਸਭ ਤੋਂ ਰਵਾਇਤੀ ਪਰਿਭਾਸ਼ਾ ਹੈ "ਲੋਕਾਂ ਦੀ ਜ਼ਿੰਦਗੀ ਦੀ ਹਾਲਤ ਸੁਧਾਰਣ ਵਾਸਤੇ ਨਿੱਜੀ ਹੰਭਲੇ"। ਏਸ ਪਰਿਭਾਸ਼ਾ ਵਿੱਚ 20ਵੇਂ ਸੈਂਕੜੇ 'ਚ ਵਧਿਆ ਸਮਾਜ-ਵਿਗਿਆਨਕ ਪਹਿਲੂ ਅਤੇ ਮੂਲ ਮਨੁੱਖਤਾਵਾਦੀ ਰੀਤ ਦਾ ਸੁਮੇਲ ਹੈ। ਇਸੇ ਨਾਲ਼ ਹੀ ਇਹ ਅਦਾਰਾ ਕਾਰੋਬਾਰ (ਨਿੱਜੀ ਭਲਾਈ ਵਾਸਤੇ ਨਿੱਜੀ ਉੱਪਰਾਲੇ) ਅਤੇ ਸਰਕਾਰ (ਲੋਕ ਭਲਾਈ ਵਾਸਤੇ ਲੋਕ ਉੱਪਰਾਲੇ) ਤੋਂ ਅੱਡਰਾ ਹੈ।[1]

ਕਈ ਵਾਰ ਲੋਕ ਭਲਾਈ ਦੀਆਂ ਮਿਸਾਲਾਂ ਦਾਨ ਨਾਲ਼ ਮੇਲ ਖਾਂਦੀਆਂ ਹਨ ਪਰ ਹਰੇਕ ਲੋਕ-ਭਲਾਈ ਦਾਨ ਨਹੀਂ ਹੁੰਦੀ ਅਤੇ ਨਾ ਹੀ ਏਸ ਦਾ ਉਲਟਾ।

ਬਾਹਰਲੇ ਜੋੜ[ਸੋਧੋ]

  1. These distinctions are analyzed by Olivier Zunz, Philanthropy in America: A History. Princeton, NJ: Princeton University Press, 2012, pp. ???.