ਟੇਨੇਦੈਸ ਪਾਰਕ
ਦਿੱਖ
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
| ਟੇਨੇਦੈਸ ਪਾਰਕ | |
|---|---|
| ਪੂਰਾ ਨਾਂ | ਟੇਨੇਦੈਸ ਪਾਰਕ |
| ਟਿਕਾਣਾ | ਡਨਡੀ, ਸਕਾਟਲੈਂਡ |
| ਉਸਾਰੀ ਦੀ ਸ਼ੁਰੂਆਤ | 1883 |
| ਖੋਲ੍ਹਿਆ ਗਿਆ | 1883 |
| ਮਾਲਕ | ਡਨਡੀ ਯੁਨਾਈਟਡ ਫੁੱਟਬਾਲ ਕਲੱਬ |
| ਤਲ | ਘਾਹ |
| ਸਮਰੱਥਾ | 14,229[1] |
| ਮਾਪ | 110 x 72 ਗਜ਼ 100.6 x 65.8 ਮੀਟਰ |
| ਕਿਰਾਏਦਾਰ | |
| ਡਨਡੀ ਯੁਨਾਈਟਡ ਫੁੱਟਬਾਲ ਕਲੱਬ | |
ਟੇਨੇਦੈਸ ਪਾਰਕ, ਇਸ ਨੂੰ ਡਨਡੀ, ਸਕਾਟਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਡਨਡੀ ਯੁਨਾਈਟਡ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ[2], ਜਿਸ ਵਿੱਚ 14,229 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[1]
ਹਵਾਲੇ
[ਸੋਧੋ]- ↑ 1.0 1.1 "Dundee United Football Club". Scottish Professional Football League. Retrieved 30 September 2013.
- ↑ http://int.soccerway.com/teams/scotland/dundee-united-fc/1903/
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਟੇਨੇਦੈਸ ਪਾਰਕ ਨਾਲ ਸਬੰਧਤ ਮੀਡੀਆ ਹੈ।