ਟੇਬਲ ਟੈਨਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟੇਬਲ ਟੈਨਿਸ
ਉੱਚੇ ਦਰਜ਼ੇ ਤੇ ਖੇਡੀ ਜਾ ਰਹੀ ਟੇਬਲ ਟੈਨਿਸ
ਖੇਡ ਅਦਾਰਾITTF
ਪਹਿਲੀ ਵਾਰ1880 ਈ:,ਇੰਗਲੈੰਡ
ਖ਼ਾਸੀਅਤਾਂ
ਪਤਾNo
ਟੀਮ ਦੇ ਮੈਂਬਰਸਿੰਗਲਜ਼ ਤੇ ਡਬਲਜ਼
ਕਿਸਮRacquet sport, indoor
ਖੇਡਣ ਦਾ ਸਮਾਨPoly, 40 mm (1.57 in),
2.7 g (0.095 oz)
ਪੇਸ਼ਕਾਰੀ
ਓਲੰਪਿਕ ਖੇਡਾਂsince 1988
ਪੈਰਾ ਓਲੰਪਿਕ ਖੇਡਾਂsince inaugural 1960 Summer Paralympics

ਟੇਬਲ ਟੈਨਿਸ ਇੱਕ ਖੇਡ ਹੈ ਜੋ ਕਿ ਟੇਬਲ ਉੱਤੇ ਖੇਡੀ ਜਾਂਦੀ ਹੈ।ਇਸ ਟੇਬਲ ਦੀ ਲੰਬਾਈ 2.74 ਮੀ: ਤੇ ਚੌੜਾਈ 1.52 ਮੀ: ਹੁੰਦੀ ਹੈ।ਇਸ ਟੇਬਲ ਦੀ ਉੱਚਾਈ ਜ਼ਮੀਨ ਤੋ 76 ਸੈ.ਮੀ: ਹੁੰਦੀ ਹੈ।ਇਸ ਟੇਬਲ ਉੱਤੇ ਇੱਕ ਜਾਲ ਬੰਨਿਆ ਹੁੰਦਾ ਹੈ ਜਿਸ ਦੀ ਲੰਬਾਈ ਸੈ.ਮੀ: ਹੁੰਦੀ ਹੈ।ਟੇਬਲ ਟੈਨਿਸ ਖੇਡ ਵਿੱਚ ਗੇਂਦ ਦਾ ਵਿਆਸ 372 ਮਿ. ਮੀ: ਤੇ ਭਾਰ 2.40 ਗਰਾਮ ਹੁੰਦਾ ਹੈ।ਟੇਬਲ ਟੈਨਿਸ ਸਿੰਗਲ ਤੇ ਡਬਲਜ਼ ਦੇ ਰੂਪਾਂ ਖੇਡੀ ਜਾਂਦੀ ਹੈ।ਸਿੰਗਲ ਵਿੱਚ ਸਰਵਰ ਪੰਜ ਵਾਰੀ ਸਰਵਿਸ ਕਰਦਾ ਹੈ।ਸਰਵਰ ਦੀਆਂ ਇਹਨਾਂ ਸਰਵਿਸਾਂ ਉਸ ਦੇ ਅੰਕ ਬਣਨ ਜਾ ਨਾ ਸਰਵਿਸ ਦੂਸਰੇ ਖਿਡਾਰੀ ਨੂੰ ਦੇ ਦਿੱਤੀ ਹੈ।ਡਬਲਜ਼ ਵਿੱਚ ਸਰਵਰ ਚੰਗੀ ਸਰਵਿਸ ਕਰਦਾ ਹੈ ਤੇ ਨਾਲ ਹੀ ਰਿਸੀਵਰ ਚੰਗੀ ਵਾਪਸੀ ਕਰਦਾ ਹੈ।ਉਸ ਖਿਡਾਰੀ ਨੂੰ ਪੁਆਇੰਟ ਮਿਲਦਾ ਹੈ ਜਿਸ ਦਾ ਵਿਰੋਧੀ ਬਾਲ ਰਿਟਰਨ ਕਰਨ ਵਿੱਚ ਅਸਫ਼ਲ ਹੋ ਜਾਂਦਾ ਹੈ।