ਟੈਟਰੋ ਕੋਲੋਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟੈਟਰੋ ਕੋਲੋਨ
ਕੋਲੰਬਸ ਥਿਏਟਰ
Frente del Teatro Colón.jpg

Location in Buenos Aires
ਆਮ ਜਾਣਕਾਰੀ
ਕਿਸਮਕਲਾ ਭਵਨ
ਆਰਕੀਟੈਕਚਰ ਸ਼ੈਲੀEclecticism
ਸਥਿਤੀਬੁਏਨਸ ਆਇਰਸ, ਅਰਜਨਟੀਨਾ
ਨਿਰਮਾਣ ਆਰੰਭ1889
ਮੁਕੰਮਲ1908
ਉਚਾਈ28 ਮੀਟਰ
ਤਕਨੀਕੀ ਵੇਰਵੇ
Structural systemਕੰਕਰੀਟ
ਵਿਆਸ58 ਮੀਟਰ
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਫ਼ਰਾਂਸਿਸਕੋ ਤਾਂਬੀਰੀਨੀ
ਵੈੱਬਸਾਈਟ
ਦਫ਼ਤਰੀ ਵੈੱਬਸਾਈਟ
ਟੈਟਰੋ ਕੋਲੋਨ ਰਾਤ ਵੇਲੇ
1864 view of the original Teatro Colón (at left) and the old Plaza de Mayo colonnade, both long since demolished.
The first theatre (left), in front of Plaza de Mayo in 1881, photo by Alexander Witcomb.
A 1935 gala premiere
ਟੈਟਰੋ ਕੋਲੋਨ, 2010

ਟੈਟਰੋ ਕੋਲੋਨ (ਸਪੇਨੀ: Columbus Theatre) ਅਰਜਨਟੀਨਾ ਦੇ ਬੁੁਏਨਸ ਆਇਰਸ ਵਿਖੇ ਸਥਿਤ ਇੱਕ ਮੁੱਖ ਓਪੇਰਾ ਹਾਊਸ ਹੈ। ਨੈਸ਼ਨਲ ਜੌਗਰਾਫ਼ੀ ਵੱਲੋਂ ਇਸਨੂੰ ਵਿਸ਼ਵ ਦਾ ਤੀਜੀ ਸਭ ਤੋਂ ਵਧੀਆ ਓਪੇਰਾ ਹਾਊਸ ਮੰਨਿਆ ਗਿਆ ਹੈ।

ਮੌਜੂਦਾ ਕੋੋਲੋਨ ਦੀ ਇਮਾਰਤ ਨੇ 1857 ਵਿੱਚ ਬਣੀ ਅਸਲੀ ਇਮਾਰਤ ਦਾ ਸਥਾਨ ਲੈ ਲਿਆ ਹੈ। 19ਵੀਂ ਸਦੀ ਦੇ ਅੰਤ ਵਿੱਚ ਨਵੀਂ ਇਮਾਰਤ ਦੀ ਲੋੜ ਮਹਿਸੂਸ ਹੋਣ ਲੱਗ ਪਈ ਸੀ। 20 ਸਾਲਾਂ 'ਚ ਇਸਦੀ ਨਵੀਂ ਇਮਾਰਤ ਬਣ ਕੇ ਤਿਆਰ ਹੋ ਗਈ ਤੇ ਮੌਜੂਦਾ ਥਿਏਟਰ ਦਾ 25 ਮਈ 1908 ਨੂੰ ਮਹੂਰਤ ਕੀਤਾ ਗਿਆ।

ਤਸਵੀਰ ਗੈਲਰੀ[ਸੋਧੋ]

ਹਵਾਲੇ[ਸੋਧੋ]

ਸਰੋਤ
 • Caamaño, Roberto. Historia del Teatro Colón, Vol I-III, Cinetea, Buenos Aires, 1969.
 • Ferro, Valenti. Las voces del Teatro Colón, Buenos Aires, 1982
 • Garland, Marguerite. Mas allá del gran telón. Buenos Aires, 1990
 • Hoos, Monica, El Teatro Colón, 2003, ISBN 978-987-9479-03-2
 • Lynn, Karyl Charna, "Restoration Drama", Opera Now, (London) Sept/Oct 2010, pp. 28–30
 • Matera, J. H., Teatro Colón Años de gloria 1908–1958, Buenos Aires, 1958. ML1717.8.B9 T4
 • Moyano, Julia. Teatro Colon A telon abierto. ISBN 987-97920-0-9
 • Pollini, Margarita. Palco, cazuela y paraíso. Las historias más insólitas del Teatro Colón. 2002
 • Sessa, Aldo, Manuel Mujica Láinez, Vida y gloria del Teatro Colón. 1983. ISBN 978-950-9140-01-1
 • Sessa, Aldo. El mágico mundo del Teatro Colón. 1995. ISBN 950-9140-22-8
 • Sessa, Aldo. ALMAS, ANGELES Y DUENDES DEL TEATRO COLON, ISBN 978-950-9140-50-9

ਬਾਹਰੀ ਕੜੀਆਂ[ਸੋਧੋ]

ਗੁਣਕ: 34°36′3.9″S 58°22′59.1″W / 34.601083°S 58.383083°W / -34.601083; -58.383083 (Teatro Colón)

ਫਰਮਾ:Buenos Aires landmarks