ਸਮੱਗਰੀ 'ਤੇ ਜਾਓ

ਬਿਊਨਸ ਆਇਰਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਬੁਏਨਸ ਆਇਰਸ ਤੋਂ ਮੋੜਿਆ ਗਿਆ)
ਬਿਊਨਸ ਆਇਰਸ
ਨਕਸ਼ਾ
Interactive map of ਬਿਊਨਸ ਆਇਰਸ
ਸਮਾਂ ਖੇਤਰਯੂਟੀਸੀ−3

ਬੁਏਨਸ ਆਇਰਸ ਜਾਂ ਬਿਊਨਸ ਆਇਰਸ, ਅਰਜਨਟੀਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਵਧੇਰੇ ਸਾਓ ਪਾਲੋ ਤੋਂ ਬਾਅਦ ਦੱਖਣੀ ਅਮਰੀਕਾ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰੀ ਖੇਤਰ ਹੈ।[1] ਇਹ ਸ਼ਹਿਰ ਦੱਖਣੀ ਅਮਰੀਕੀ ਮਹਾਂਦੀਪ ਦੇ ਦੱਖਣ-ਪੂਰਬੀ ਤਟ ਉੱਤੇ ਪਲਾਤਾ ਨਦੀ ਦੇ ਜਵਾਰ ਦਹਾਨੇ ਦੇ ਪੱਛਮੀ ਕੰਢੇ ਉੱਤੇ ਸਥਿਤ ਹੈ। ਵਧੇਰਾ ਬੁਏਨਸ ਆਇਰਸ ਮੁੱਖ-ਨਗਰੀ ਇਲਾਕਾ, ਜਿਸ ਵਿੱਚ ਬੁਏਨਸ ਆਇਰਸ ਸੂਬੇ ਦੇ ਕਈ ਜ਼ਿਲ੍ਹੇ ਵੀ ਸ਼ਾਮਲ ਹਨ, ਲਾਤੀਨੀ ਅਮਰੀਕਾ ਦਾ ਤੀਜਾ ਸਭ ਤੋਂ ਵੱਡਾ ਮੁੱਖ-ਨਗਰੀ ਇਲਾਕਾ ਹੈ।[2]

ਹਵਾਲੇ

[ਸੋਧੋ]
  1. R.L. Forstall, R.P. Greene, and J.B. Pick, "Which are the largest? Why published populations for major world urban areas vary so greatly" Archived 2004-08-04 at the Wayback Machine., City Futures Conference, (University of Illinois at Chicago, July 2004) – Table 5 (p.34)
  2. "Argentina: Censo2010". Archived from the original on 20 ਦਸੰਬਰ 2010. Retrieved 25 February 2011. {{cite web}}: Unknown parameter |dead-url= ignored (|url-status= suggested) (help)