ਟੈੱਡ ਬੰਡੀ
Jump to navigation
Jump to search
ਥੀਓਡੋਰ ਰੌਬਰਟ ਬੰਡੀ (ਜਨਮ ਕੋਵੈੱਲ; 24 ਨਵੰਬਰ, 1946 - 24 ਜਨਵਰੀ, 1989) ਇੱਕ ਅਮਰੀਕੀ ਖੂਨੀ ਹੱਤਿਆਰਾ ਸੀ ਜਿਸ ਨੇ 1970 ਦੇ ਦਹਾਕੇ ਵਿੱਚ ਕਈ ਜਵਾਨ ਅਤੇ ਛੋਟੀਆਂ ਕੁੜੀਆਂ ਨੂੰ ਹਰਨ ਕੀਤਾ ਅਤੇ ਉਨ੍ਹਾਂ ਦਾ ਬਲਾਤਕਾਰ ਕਰਕੇ ਉਨ੍ਹਾਂ ਮਾਰ ਦਿੱਤਾ। ਕਈ ਦਹਾਕਿਆਂ ਤੱਕ ਆਪਣੇ ਆਪ ਨੂੰ ਬੇਕਸੂਰ ਦੱਸਣ ਤੋਂ ਬਾਅਦ ਉਸ ਨੇ 1974 ਤੋਂ 1978 ਦੇ ਅਰਸੇ ਦੌਰਾਨ 30 ਹੱਤਿਆਵਾਂ ਕਰਨ ਦਾ ਜੁਰਮ ਕਬੂਲਿਆ। ਉਸਨੇ ਕੁੱਲ ਕਿੰਨੀਆਂ ਹੱਤਿਆਵਾਂ ਕੀਤੀਆਂ ਇਹ ਹਜੇ ਵੀ ਨਹੀਂ ਪਤਾ ਅਤੇ ਇਹ 30 ਨਾਲੋਂ ਕਿਤੇ ਵੱਧ ਹੋ ਸਕਦੀਆਂ ਹਨ।