ਟੋਇਓਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟੋਇਓਟਾ ਮੋਟਰ ਕਾਰਪੋਰੇਸ਼ਨ
ਕਿਸਮ ਪਬਲਿਕ (K.K.)
ਸੰਸਥਾਪਨਾ 28 ਅਗਸਤ 1937
ਸੰਸਥਾਪਕ Kiichiro ਟੋਇਓਡਾ
ਮੁੱਖ ਦਫ਼ਤਰ ਟੋਇਓਟਾ, ਐਚੀ, ਜਪਾਨ
ਸੇਵਾ ਖੇਤਰ ਆਲਮੀ
ਮੁੱਖ ਲੋਕ Takeshi Uchiyamada (ਚੇਅਰਮੈਨ)
Akio Toyoda (ਪ੍ਰਧਾਨ ਅਤੇ CEO)
ਉਦਯੋਗ ਆਟੋਮੋਟਿਵ
ਉਤਪਾਦ ਆਟੋਮੋਬਾਇਲ, ਲਗਜ਼ਰੀ ਵਹੀਕਲ, commercial vehicles, ਇੰਜਣ, ਮੋਟਰਸਾਇਕਲ
ਉਪਜ

ਵਾਧਾ

9,909,440 units (CY 2012)[1]
ਸੇਵਾਵਾਂ ਬੈਂਕਿੰਗ, ਫ਼ਾਇਨਾਂਸ, leasing
ਰੈਵੇਨਿਊ

ਵਾਧਾ

¥22.064 (FY 2013)[2]
ਆਪਰੇਟਿੰਗ ਆਮਦਨ

ਵਾਧਾ

¥1.320 (FY 2013)[2]
ਮੁਨਾਫ਼ਾ

ਵਾਧਾ

¥962.1 (FY 2013)[2]
ਕੁੱਲ ਜਾਇਦਾਦ

ਵਾਧਾ

ਫਰਮਾ:USD (2013)[3]
Total equity

ਵਾਧਾ

¥12.773 (FY 2013)[2]
ਮਾਲਕ ਜਪਾਨ ਟਰੱਸਟੀ ਸਰਵਿਸਿਜ਼ ਬੈਂਕ (9.61%)
ਟੋਇਓਟਾ ਇੰਡਸਟਰੀਜ਼ ਕਾਰਪੋਰੇਸ਼ਨ (6.48%)
ਦ ਮਾਸਟਰ ਟਰੱਸਟ ਬੈਂਕ ਆਫ਼ ਜਪਾਨ (5.27%)
ਸਟੇਟ ਸਟਰੀਟ ਬੈਂਕ ਐਂਡ ਟਰੱਸਟ ਕੰਪਨੀ (3.72%)
ਨਿੱਪੋਨ ਜੀਵਨ ਬੀਮਾ ਕੰਪਨੀ (3.54%)
ਮੁਲਾਜ਼ਮ 333,498[4]
ਡਿਵੀਜ਼ਨਾਂ ਲੀਸੱਕਸ
Scion
ਉਪਸੰਗੀ 545[5]
ਵੈਬਸਾਈਟ Toyota Global

ਟੋਇਓਟਾ ਮੋਟਰ ਕਾਰਪੋਰੇਸ਼ਨ (ਜਪਾਨੀ: トヨタ自動車株式会社 Hepburn: Toyota Jidōsha KK?, ਆਈ.ਪੀ.ਏ.: [toꜜjota], /tɔɪˈtə/) ਇੱਕ ਜਪਾਨੀ ਆਟੋਮੋਬਾਇਲ ਬਣਾਉਣ ਵਾਲ਼ੀ ਕੰਪਨੀ ਹੈ ਜਿਸਦੇ ਮੁੱਖ ਦਫ਼ਤਰ ਟੋਇਓਟਾ, ਐਚੀ, ਜਪਾਨ ਵਿਖੇ ਹਨ। 2013 ਵਿੱਚ, ਆਲਮੀ ਪੱਧਰ ਤੇ, ਇਸ ਮਲਟੀਨੈਸ਼ਨਲ ਕਾਰਪੋਰੇਸ਼ਨ ਵਿੱਚ 333,498 ਮੁਲਾਜ਼ਮ ਸਨ[4] ਅਤੇ ਨਵੰਬਰ 2014 ਵਿੱਚ ਕਮਾਈ ਪੱਖੋਂ ਦੁਨੀਆ ਦੀ ਬਾਰਵੀਂ ਸਭ ਤੋਂ ਵੱਡੀ ਕੰਪਨੀ ਹੈ। ਪੈਦਾਵਾਰ ਦੇ ਪੱਖੋਂ ਇਹ 2012 ਸਭ ਤੋਂ ਵੱਡੀ ਕੰਪਨੀ ਸੀ। ਇਸੇ ਸਾਲ ਜੁਲਾਈ ਵਿੱਚ ਕੰਪਨੀ ਨੇ ਆਪਣਾ 200 ਮਿਲੀਅਨਵਾਂ ਵਹੀਕਲ ਬਣਾਇਆ।[6] ਹਰ ਸਾਲ 10 ਮਿਲੀਅਨ ਤੋਂ ਵੱਧ ਵਹੀਕਲ ਬਣਾਉਣ ਵਾਲ਼ੀ ਇਹ ਪਹਿਲੀ ਆਪਟੋਮੋਬਾਇਲ ਕੰਪਨੀ ਹੈ।

ਹਵਾਲੇ[ਸੋਧੋ]

  1. TMC Announces Results for December 2012 and CY2012. Japan: Toyota Motor Corporation. 2013-01-28. http://www2.toyota.co.jp/en/news/13/01/0128.html. Retrieved on 11 ਮਈ 2013. 
  2. 2.0 2.1 2.2 2.3 "Consolidated Results for FY2013 (April 1, 2012 through March 31, 2013)". Global website (Toyota Motor Corporation). 2013-05-08. http://www.toyota-global.com/investors/financial_result/2013/pdf/q4/summary.pdf. Retrieved on 11 ਮਈ 2013. 
  3. "TOYOTA MOTOR CORP/ 2013 Annual Report Form (20-F)" (XBRL). United States Securities and Exchange Commission. 2013-06-24. Retrieved 2014-07-20. 
  4. 4.0 4.1 "Overview". Global website. Toyota Motor Corporation. 2013-03-31. Retrieved 2013-09-25. 
  5. xxx
  6. "Toyota: 77 Years, 200 Million Vehicles". TheMotorReport.com.au. 2013-03-31. Retrieved 2014-11-05.