ਟੋਨਸ ਨਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟੋਨਸ ਨਦੀ ਭਾਰਤ ਦੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਰਾਜਾਂ ਵਿੱਚ ਵਗਦੀ ਇੱਕ ਨਦੀ ਹੈ। ਇਹ ਉੱਤਰਾਖੰਡ ਰਾਜ ਵਿੱਚ ਇੱਕ ਛੋਟੀ ਨਦੀ ਹੈ, ਜੋ ਹਰ ਕੀ ਦੂਨ ਘਾਟੀ ਵਿੱਚੋਂ ਨਿਕਲਦੀ ਹੈ ਅਤੇ ਦੇਹਰਾਦੂਨ ਤੋਂ 56 ਕਿਲੋਮੀਟਰ ਦੂਰ ਕਲਸੀ ਨਾਮਕ ਸਥਾਨ ਉੱਤੇ ਯਮੁਨਾ ਨਦੀ ਵਿੱਚ ਮਿਲਦੀ ਹੈ। ਇਹ ਯਮੁਨਾ ਨਦੀ ਦੀ ਸਹਾਇਕ ਨਦੀ ਹੈ। [1] [2]

ਹਵਾਲੇ[ਸੋਧੋ]

  1. Tons Archived 13 May 2008 at the Wayback Machine.
  2. Jain, Sharad K.; Pushpendra K. Agarwal; Vijay P. Singh (2007). Hydrology and water resources of India- Volume 57 of Water science and technology library - Yamuna River. Springer. pp. 344–354. ISBN 978-1-4020-5179-1.