ਟੋਨੀ ਮੌਰੀਸਨ
ਦਿੱਖ
ਟੋਨੀ ਮੌਰੀਸਨ | |
---|---|
ਜਨਮ | ਕਲੋਇ ਆਰਡੇਲੀਆ ਵੋਫ਼ੋਰਡ 18 ਫਰਵਰੀ 1931 ਲੋਰੈਨ, ਓਹਾਈਓ, ਸੰਯੁਕਤ ਰਾਜ ਅਮਰੀਕਾ |
ਮੌਤ | 5 ਅਗਸਤ 2019 ਨਿਊਯਾਰਕ ਸਿਟੀ, ਸੰਯੁਕਤ ਰਾਜ ਅਮਰੀਕਾ | (ਉਮਰ 88)
ਕਿੱਤਾ | ਨਾਵਲਕਾਰ, ਲੇਖਕ |
ਸ਼ੈਲੀ | ਅਫ਼ਰੀਕਨ-ਅਮਰੀਕਨ ਸਾਹਿਤ |
ਪ੍ਰਮੁੱਖ ਕੰਮ | ਬਿਲਵਿਡ, Song of Solomon, ਦ ਬਲੂਐਸਟ ਆਈ |
ਪ੍ਰਮੁੱਖ ਅਵਾਰਡ | ਆਜ਼ਾਦੀ ਦਾ ਰਾਸ਼ਟਰਪਤੀ ਮੈਡਲ 2012 ਸਾਹਿਤ ਲਈ ਨੋਬਲ ਪੁਰਸਕਾਰ 1993 ਗਲਪ ਲਈ ਪੁਲਿਟਜ਼ਰ ਪੁਰਸਕਾਰ 1988 |
ਦਸਤਖ਼ਤ | |
ਟੋਨੀ ਮੌਰੀਸਨ (ਜਨਮ ਸਮੇਂ ਕਲੋਇ ਆਰਡੇਲੀਆ ਵੋਫ਼ੋਰਡ;[1] 18 ਫਰਵਰੀ 1931–5 ਅਗਸਤ 2019[2])) ਇੱਕ ਅਮਰੀਕੀ ਨਾਵਲਕਾਰ, ਸੰਪਾਦਕ, ਅਤੇ ਪ੍ਰੋਫੈਸਰ ਸੀ। 1988 ਵਿੱਚ ਉਸਨੂੰ ਬਿਲਵਿਡ ਨਾਵਲ ਲਈ ਪੁਲਿਟਜ਼ਰ ਇਨਾਮ ਮਿਲਿਆ ਅਤੇ 1993 ਵਿੱਚ ਨੋਬਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਪਹਿਲੀ ਕਾਲੀ ਔਰਤ ਸੀ ਜਿਸ ਨੂੰ ਸਾਹਿਤ ਦਾ ਨੋਬਲ ਇਨਾਮ ਮਿਲਿਆ।
ਮੁੱਢਲਾ ਜੀਵਨ
[ਸੋਧੋ]ਟੋਨੀ ਮੌਰੀਸਨ ਦਾ ਜਨਮ ਲੌਰੇਨ, ਓਹਈਓ ਵਿੱਚ ਰਾਮਾ ਅਤੇ ਜਾਰਜ ਵੋਫ਼ੋਰਡ ਦੇ ਘਰ ਹੋਇਆ। 1ਮੌਰੀਸਨ ਨੇ ਗਿਆਰਾਂ ਨਾਵਲ, ਪੰਜ ਬਾਲ ਸਾਹਿਤ ਨਾਲ ਸਬੰਧਿਤ ਕਿਤਾਬਾਂ, ਦੋ ਨਾਟਕ, ਇੱਕ ਗੀਤ ਅਤੇ ਇੱਕ ਉਪੇਰਾ(ਗਾ ਕੇ ਖੇਡੇ ਜਾਣ ਵਾਲੇ ਨਾਟਕ ਦੀ ਇੱਕ ਕਿਸਮ) ਲਿਖੇ। ਗ੍ਰੇਜੂਏਸ਼ਨ ਤੋਂ ਬਾਅਦ ਹੀ ਓਹਨਾ ਆਪਣਾ ਅਧਿਆਪਨ ਸਫ਼ਰ ਸ਼ੁਰੂ ਕਰ ਦਿੱਤਾ,ਇਸੇ ਦੌਰਾਨ ਦੱਖਣੀ ਟੈਕਸਿਸ ਯੂਨੀਵਰਿਸਟੀ ਵਿੱਚ ਪੜ੍ਹਾਇਆ। ਇਸੇ ਵੇਲੇ ਮੌਰਸਿਸ ਨੇ ਆਪਣਾ ਸਭ ਤੋਂ ਪਹਿਲਾ ਨਾਵਲ ਲਿਖਿਆ 'ਦ ਬਲੂਐਸਟ ਆਈ (The Bluest Eye)।
ਰਚਨਾਵਾਂ
[ਸੋਧੋ]ਨਾਵਲ
[ਸੋਧੋ]- ਦ ਬਲੂਐਸਟ ਆਈ (The Bluest Eye)
- Bluest Eyeਸੁਲਾ (Sula)
- ਬਿਲਵਿਡ (Beloved)
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Haylock, Zoe (2019-08-06). "Toni Morrison Dead at 88: Beloved Author Toni Morrison Has Died at 88". vulture.com. Archived from the original on 2019-08-06. Retrieved 2019-08-06.